ਟਰੀਟੀਕਮ ਪੋਲੋਨੀਕਮ

ਟਰੀਟੀਕਮ ਪੋਲੋਨੀਕਮ (Triticum polonicum), ਇਸ ਨੂੰ ਪੌਲਿਸ਼ ਕਣਕ (polish wheat) ਵੀ ਕਿਹਾ ਜਾਂਦਾ ਹੈ। ਇਹ ਕਣਕ ਦੀ ਇੱਕ ਕਿਸਮ ਹੈ। ਇਹ ਇੱਕ ਟੇਟਰਾਪਲੋਇਡ (tetraploid) ਜਾਤ ਹੈ ਅਤੇ ਇਸ ਦੇ 14 ਕਰੋਮੋਜੋਮ (chromosomes) ਹਨ। ਇਸ ਨੂੰ ਮੇਡੀਟਰੈਨਿਅਨ ਖੇਤਰ, ਇਥੀਓਪੀਆ, ਰੂਸ ਅਤੇ ਏਸ਼ੀਆ ਦੇ ਕੁਝ ਹੋਰ ਹਿੱਸਿਆਂ ਵਿੱਚ ਪਾਇਆ ਜਾਂਦਾ ਹੈ। ਇਸ ਬਾਰੇ ਪਹਿਲੀ ਬਾਰ ਕਾਰਲ ਲੀਨਾਏਅਸ ਨੇ 1762 ਵਿੱਚ ਲਿਖਿਆ ਸੀ।[1]

ਟਰੀਟੀਕਮ ਪੋਲੋਨੀਕਮ
Scientific classification
Kingdom:
(unranked):
ਐਨਜੀਓਸਪਰਮ
(unranked):
ਮੋਨੋਕੋਟ
Order:
ਪੋਆਲੇਸ
Family:
Subfamily:
Tribe:
ਟਰੀਟੀਸੀਆ
Genus:
Species:
ਟੀ ਪੋਲੋਨੀਕਮ (T. polonicum)
Binomial name
ਟਰੀਟੀਕਮ ਪੋਲੋਨੀਕਮ (Triticum polonicum)

ਨੋਟ ਸੋਧੋ

ਹਵਾਲੇ ਸੋਧੋ

  1. International Organization for Plant Information (IOPI). "Plant Name Search Results" (HTML). International Plant Names Index. Retrieved 12 March 2009.