ਡੱਬਾਬੰਦੀ ਪੈਦਾਵਾਰਾਂ ਨੂੰ ਵੰਡਣ, ਸਾਂਭਣ, ਵੇਚਣ ਅਤੇ ਵਰਤਣ ਵਾਸਤੇ ਉਹਨਾਂ ਨੂੰ ਕਿਸੇ ਚੀਜ਼ 'ਚ ਬੰਦ ਕਰਨ ਜਾਂ ਬਚਾਉਣ ਦੀ ਤਕਨੀਕ ਨੂੰ ਆਖਦੇ ਹਨ। ਡੱਬਾਬੰਦੀ, ਡੱਬਿਆਂ ਜਾਂ ਪੁਲੰਦਿਆਂ ਦਾ ਖ਼ਾਕਾ ਬਣਾਉਣ, ਮੁੱਲ ਪਤਾ ਕਰਨ ਅਤੇ ਉਹਨਾਂ ਨੂੰ ਤਿਆਰ ਕਰਨ ਦੀ ਕਾਰਜ ਨੂੰ ਵੀ ਕਿਹਾ ਜਾਂਦਾ ਹੈ। ਡੱਬਾਬੰਦੀ 'ਚ ਬਚਾਉਣਾ, ਸਾਂਭਣਾ, ਢੋਣਾ, ਜਾਣਕਾਰੀ ਦੇਣਾ ਅਤੇ ਵੇਚਣਾ ਸਭ ਸ਼ਾਮਲ ਹਨ।[1] ਕਈ ਦੇਸ਼ਾਂ ਵਿੱਚ ਇਹਨੂੰ ਸਰਕਾਰੀ, ਕਾਰੋਬਾਰੀ, ਅਦਾਰਕ, ਸਨਅਤੀ ਅਤੇ ਨਿੱਜੀ ਵਰਤੋਂ ਵਿੱਚ ਪੂਰੀ ਤਰ੍ਹਾਂ ਰਲਾ ਲਿਆ ਗਿਆ ਹੈ।

ਮੋਰੀਆਂ ਵਾਲ਼ੇ ਪੈਕਟ ਵਿੱਚ ਬੰਦ ਰਿਸਪਰਡਲ ਦੀਆਂ ਗੋਲੀਆਂ ਜੋ ਅੱਗੋਂ ਇੱਕ ਗੱਤੇ ਦੇ ਬਣੇ ਡੱਬੇ ਵਿੱਚ ਬੰਦ ਹੈ

ਹਵਾਲੇ

ਸੋਧੋ
  1. Soroka (2002) Fundamentals of Packaging Technology, Institute of Packaging Professionals ISBN 1-930268-25-4