ਤੰਦਧਾਰੀ ਜਾਂ ਡੋਰਧਾਰੀ ਜਾਨਵਰਾਂ ਵਿੱਚ ਇੱਕ ਖੋਖਲੀ ਤੰਤੂ-ਤੰਦ, ਸੰਘੀ ਦੇ ਪੋਲ਼ ਵਿੱਚ ਚੀਰੇ, ਇੱਕ ਐਂਡੋਸਟਾਈਲ ਅਤੇ ਜੀਵਨ-ਚੱਕਰ ਦੇ ਕਿਸੇ ਨਾ ਕਿਸੇ ਪੜਾਅ ਉੱਤੇ ਕੁਝ ਵਕਤ ਵਾਸਤੇ ਗੁਦਾ ਦੇ ਪਿੱਛੇ ਪੂਛ ਮੌਜੂਦ ਹੁੰਦੀ ਹੈ। ਜੀਵ-ਵਰਗੀਕਰਨ ਦੇ ਤੌਰ ਉੱਤੇ ਇਸ ਸੰਘ ਵਿੱਚ ਥਣਧਾਰੀ, ਮੱਛੀਆਂ, ਜਲਥਲੀ, ਭੁਜੰਗਮ, ਪੰਛੀਆਂ ਵਰਗੇ ਕੰਗਰੋੜਧਾਰੀ ਜੰਤੂ ਵੀ ਆਉਂਦੇ ਹਨ।

ਤੰਦਧਾਰੀ
Temporal range: Terreneuvian – ਅਜੋਕਾ ਸਮਾਂ, 540–0 Ma
ਐਕਸ-ਰੇ ਟੈਟਰਾ (ਪ੍ਰਿਸਟੈਲਾ ਮੈਕਸੀਲੈਰਿਸ) ਅਜਿਹੇ ਕੁਝ ਤੰਦਧਾਰੀਆਂ 'ਚੋਂ ਹੈ ਜਿਹਨਾਂ ਦੀ ਰੀੜ੍ਹ ਦੀ ਹੱਡੀ ਬਾਹਰੋਂ ਵਿਖਾਈ ਦਿੰਦੀ ਹੈ। ਇਸੇ ਹੱਡੀ ਦੇ ਅੰਦਰ ਰੀੜ੍ਹ ਹੁੰਦੀ ਹੈ।
Scientific classification

ਹਵਾਲੇ ਸੋਧੋ

ਬਾਹਰਲੇ ਜੋੜ ਸੋਧੋ