ਦਰਭੰਗਾ
ਉੱਤਰੀ ਬਿਹਾਰ ਵਿੱਚ ਬਾਗਮਤੀ ਨਦੀ ਦੇ ਕੰਢੇ ਬਸਿਆ ਦਰਭੰਗਾ ਇੱਕ ਜਿਲਾ ਅਤੇ ਪ੍ਰਮੰਡਲੀ ਮੁੱਖਾਲਾ ਹੈ। ਦਰਭੰਗਾ ਪ੍ਰਮੰਡਲ ਦੇ ਤਹਿਤ ਤਿੰਨ ਜਿਲ੍ਹੇ ਦਰਭੰਗਾ, ਮਧੂਬਨੀ, ਅਤੇ ਸਮਸਤੀਪੁਰ ਆਉਂਦੇ ਹਨ। ਦਰਭੰਗਾ ਦੇ ਉਤਰ ਵਿੱਚ ਮਧੂਬਨੀ, ਦੱਖਣ ਵਿੱਚ ਸਮਸਤੀਪੁਰ, ਪੂਰਵ ਵਿੱਚ ਸਹਰਸਾ ਅਤੇ ਪੱਛਮ ਵਿੱਚ ਮੁਜੱਫਰਪੁਰ ਅਤੇ ਸੀਤਾਮੜੀ ਜਿਲੈ ਹਨ। ਦਰਭੰਗਾ ਸ਼ਹਿਰ ਦੇ ਬਹੁ-ਭਾਂਤੀ ਅਤੇ ਆਧੁਨਿਕ ਸਰੂਪ ਦਾ ਵਿਕਾਸ ਸੋਲ੍ਹਵੀਂ ਸਦੀ ਵਿੱਚ ਮੁਗ਼ਲ ਵਪਾਰੀਆਂ ਅਤੇ ਓਈਨਵਾਰ ਸ਼ਾਸਕਾਂ ਦੁਆਰਾ ਵਿਕਸਿਤ ਕੀਤਾ ਗਿਆ। ਆਪਣੀ ਪ੍ਰਾਚੀਨ ਸੰਸਕ੍ਰਿਤੀ ਅਤੇ ਬੌਧਿਕ ਪਰੰਪਰਾ ਲਈ ਇਹ ਸ਼ਹਿਰ ਪ੍ਰਸਿੱਧ ਰਿਹਾ ਹੈ। ਇਸਦੇ ਇਲਾਵਾ ਇਹ ਜਿਲਾ ਅੰਬ ਅਤੇ ਮਖਾਣੇ ਦੇ ਉਤਪਾਦਨ ਲਈ ਪ੍ਰਸਿੱਧ ਹੈ।
ਦਰਭੰਗਾ
दरभंगा ਮਿਥਿਲਾਂਚਲ ਦੀ ਰਾਜਧਾਨੀ | |
---|---|
ਮਹਾਨਗਰ ਸ਼ਹਿਰ | |
ਦੇਸ਼ | India |
ਰਾਜ | ਬਿਹਾਰ |
ਜਿਲਾ | ਦਰਭੰਗਾ |
ਉੱਚਾਈ | 52 m (171 ft) |
ਆਬਾਦੀ (2011) | |
• ਕੁੱਲ | 39,21,971 |
• ਘਣਤਾ | 1,721/km2 (4,460/sq mi) |
ਭਾਸ਼ਾਵਾਂ | |
• ਸਰਕਾਰੀ | ਹਿੰਦੀ, ਉਰਦੂ, ਮੈਥਿਲੀ |
• ਹੋਰ | ਅੰਗਰੇਜ਼ੀ, ਬੰਗਾਲੀ, ਮਾਰਵਾੜੀ, ਸਿੰਧੀ, ਪੰਜਾਬੀ, ਨੇਪਾਲੀ |
ਸਮਾਂ ਖੇਤਰ | ਯੂਟੀਸੀ+5:30 (IST) |
ਪਿਨ | 8460xx |
ਟੈਲੀਫੋਨ ਕੋਡ | 06272 |
ਵਾਹਨ ਰਜਿਸਟ੍ਰੇਸ਼ਨ | BR 07 |
ਲਿੰਗ ਅਨੁਪਾਤ | 910:1000 ♂/♀ |
ਲੋਕ ਸਭਾ ਹਲਕਾ | ਦਰਭੰਗਾ |
ਵਿਧਾਨ ਸਭਾ ਹਲਕਾ ਹਲਕਾ | ਦਰਭੰਗਾ, ਦਰਭੰਗਾ ਦਿਹਾਤੀ |
ਵੈੱਬਸਾਈਟ | darbhanga |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |