ਧਾਵੜੀ ਇੱਕ ਹਿੰਦੂ ਦੇਵੀ ਹੈ। ਗੁਜਰਾਤ ਦੇ ਧਰਨਗੜ੍ਹ ਵਿੱਚ ਸਥਿਤ ਇੱਕ ਮੰਦਰ ਧਾਵੜੀ ਮਾਂ (ਮਾਤਾ) ਨੂੰ ਸਮਰਪਿਤ ਹੈ। ਇਸ ਦੇਵੀ ਦਾ ਵਾਹਨ ਗੇਂਡਾ ਹੈ।[1]

ਉਸ ਦੀਆਂ ਚਾਰ ਬਾਹਾਂ ਦਰਸਾਈਆਂ ਗਈਆਂ ਹਨ ਜਿਹਨਾਂ ਵਿੱਚ ਉਸ ਨੇ ਤ੍ਰਿਸ਼ੁਲ, ਤਲਵਾਰ, ਕਿਰਪਾਨ ਅਤੇ ਆਖ਼ਰੀ ਹੱਥ ‘ਚ ਅਭਿਯਾ ਮੁਦਰਾ ਨੂੰ ਪੇਸ਼ ਕੀਤਾ ਗਿਆ ਹੈ।

ਹਵਾਲੇ ਸੋਧੋ

  1. Location, Temple. "Dhavdi Temple". Wikimapia.