ਨਦੀਮ ਅੱਬਾਸ (ਪੰਜਾਬੀ ਸ਼ਾਹਮੁਖੀ ਅਤੇ ਉਰਦੂ: نديم عباس) ਇੱਕ ਪਾਕਿਸਤਾਨੀ ਪੰਜਾਬੀ ਗਾਇਕ ਹੈ। ਉਹ ਸੁਰ ਕਸ਼ੇਤਰਾ ਦੇ ਉਮੀਦਵਾਰਾਂ ਵਿੱਚੋਂ ਇੱਕ ਸੀ[1], ਪਰ ਬਾਅਦ ਵਿੱਚ ਸ਼ੋ ਵਿੱਚੋਂ ਬਾਹਰ ਹੋ ਗਿਆ ਸੀ।

ਨਿੱਜੀ ਜ਼ਿੰਦਗੀ ਸੋਧੋ

ਅੱਬਾਸ ਦਾ ਜਨਮ ਇੱਕ ਮੁਸਲਿਮ ਪਰਿਵਾਰ ਵਿੱਚ ਇਸਲਾਮਾਬਾਦ, ਪਾਕਿਸਤਾਨ ਵਿੱਚ ਹੋਇਆ ਸੀ। ਉਹ ਸ਼ਹਿਰ ਦੇ ਇੱਕ ਸਕੂਲ ਵਿੱਚ ਇੱਕ ਸੰਗੀਤ ਕੋਚ ਸੀ।[2]

ਹਵਾਲੇ ਸੋਧੋ