ਨਵਾਸ ਟਾਪੂ (ਫ਼ਰਾਂਸੀਸੀ: La Navasse, ਹੈਤੀਆਈ ਕ੍ਰਿਓਲ: Lanavaz ਜਾਂ Lavash) ਕੈਰੇਬੀਆਈ ਸਾਗਰ ਵਿੱਚ ਇੱਕ ਛੋਟਾ, ਗ਼ੈਰ-ਅਬਾਦ ਟਾਪੂ ਹੈ ਜਿਸ ਨੂੰ ਸੰਯੁਕਤ ਰਾਜ ਦਾ ਗ਼ੈਰ-ਸੰਗਠਤ, ਗ਼ੈਰ-ਸੰਮਿਲਤ ਰਾਜਖੇਤਰ ਮੰਨਿਆ ਜਾਂਦਾ ਹੈ ਅਤੇ ਜਿਸਦਾ ਪ੍ਰਬੰਧ ਸੰਯੁਕਤ ਰਾਜ ਮੱਛੀ ਅਤੇ ਜੰਗਲੀ-ਜੀਵਨ ਸੇਵਾ ਹੇਠ ਕੀਤਾ ਜਾਂਦਾ ਹੈ। ਹੈਤੀ, ਜੋ 1801 ਤੋਂ ਇਸ ਉੱਤੇ ਮੁਖ਼ਤਿਆਰੀ ਦਾ ਦਾਅਵਾ ਕਰ ਰਿਹਾ ਹੈ, ਵੀ ਆਪਣੇ ਸੰਵਿਧਾਨ ਵਿੱਚ ਇਸਨੂੰ ਆਪਣਾ ਗਿਣਦਾ ਹੈ।[1][2][3]

ਨਵਾਸ ਟਾਪੂ
Navassa Island
La Navasse
ਟਾਪੂ
ਪੂਰਬੀ ਤਟ ਦਾ ਹਵਾਈ ਦ੍ਰਿਸ਼
ਦੇਸ਼  ਸੰਯੁਕਤ ਰਾਜ ਅਮਰੀਕਾ
Parts ਲੁਲੂ ਟਾਊਨ
ਸਥਿਤੀ ਕੈਰੇਬੀਆਈ ਸਾਗਰ
ਖੇਤਰਫਲ 5.2 ਕਿਮੀ (2 ਵਰਗ ਮੀਲ)
Population ਅਬਾਦ ਨਹੀਂ
Animal ਜੰਗਲਾਤੀ ਰਾਖਵੀਂ ਥਾਂ
Material ਮੂੰਗਾ-ਚਟਾਨਾਂ, ਚੂਨਾ ਪੱਥਰ
Easiest access ਸਿਰਫ਼ ਤਟ ਤੋਂ ਪਰ੍ਹਾਂ ਸਮੁੰਦਰੀ-ਜਹਾਜ਼ ਦੀ ਠਹਿਰਾਈ; ਤਿੱਖੀਆਂ ਢਾਲਾਂ ਜਹਾਜ਼ ਨੂੰ ਬੰਨੇ ਨਹੀਂ ਲੱਗਣ ਦਿੰਦੀਆਂ
Discovered by ਕ੍ਰਿਸਟੋਫ਼ਰ ਕੋਲੰਬਸ
 - date 1504
FIPS bq
ਨਵਾਸ ਟਾਪੂ ਦਾ ਨਕਸ਼ਾ
ਫਰਮਾ:Country data ਹੈਤੀ ਵੱਲੋਂ ਦਾਅਵਾ ਕੀਤਾ ਜਾਂਦਾ ਹੈ।

ਹਵਾਲੇ ਸੋਧੋ

  1. ਹੈਤੀ ਸਰਕਾਰ: ਹੈਤੀ ਦਾ ਭੂਗੋਲ (ਫ਼ਰਾਂਸੀਸੀ ਤੋਂ ਅੰਗਰੇਜ਼ੀ ਤਰਜਮੇ ਸਮੇਤ)
  2. Serge Bellegarde (1998). "Navassa Island: Haiti and the U.S. – A Matter of History and Geography". windowsonhaiti.com. Retrieved 2008-02-06. {{cite web}}: Unknown parameter |month= ignored (help)
  3. "Haiti: Constitution, 1987 (English translation)".