ਨਾੱਕ-ਆਊਟ

(ਨਾਕ-ਆਉਟ ਤੋਂ ਰੀਡਿਰੈਕਟ)

ਨਾੱਕ-ਆਊਟ ਟੂਰਨਾਮੈਂਟ ਜਾਂ ਪ੍ਰਤਿਯੋਗਿਤਾ ਦਾ ਇੱਕ ਨਿਯਮ ਹੁੰਦਾ ਹੈ ਜਿਸ ਵਿੱਚ ਕਿਸੇ ਗਰੁੱਪ ਜਾਂ ਟੂਰਨਾਮੈਂਟ ਵਿੱਚ ਖੇਡਣ ਵਾਲੀਆਂ ਟੀਮਾਂਂ ਇੱਕ-ਦੂਜੇ ਨੂੰ ਹਰਾ ਕੇ ਅੱਗੇ ਵਧ ਸਕਦੀਆਂ ਹਨ ਅਤੇ ਇੱਕ ਮੈਚ ਹਾਰਨ ਤੇ ਹੀ ਟੀਮ ਟੂਰਨਾਮੈਂਟ ਵਿੱਚੋਂ ਬਾਹਰ ਹੋ ਜਾਂਦੀ ਹੈ। ਕਿਸੇ ਵੀ ਖੇਡ ਦੇ ਟੂਰਨਾਮੈਂਟ ਦੇ ਕੁਆਟਰਫਾਈਨਲ, ਸੈਮੀਫ਼ਾਈਨਲ ਅਤੇ ਫਾਈਨਲ ਮੈਚ ਆਮ ਤੌਰ ਤੇ ਨਾੱਕਆਊਟ ਹੀ ਹੁੰਦੇ ਹਨ।

ਹਵਾਲੇ ਸੋਧੋ