ਨਾਗਮਣੀ (ਪਰਚਾ)

ਸਾਹਿਤਕ ਰਸਾਲਾ

ਅੰਮ੍ਰਿਤਾ ਪ੍ਰੀਤਮ ਨੇ 1966 ਵਿੱਚ ਪੰਜਾਬੀ ਲੇਖਕਾਂ ਨੂੰ ਇੱਕ ਮੰਚ ਪ੍ਰਦਾਨ ਕਰਨ ਲਈ ਸਾਹਿਤਕ ਪਰਚਾ ਨਾਗਮਣੀ ਕੱਢਿਆ ਸੀ। ਇਸ ਤੇ ਸੰਪਾਦਕ ਵਜੋਂ ਅੰਮ੍ਰਿਤਾ ਪ੍ਰੀਤਮ ਅਤੇ ਚਿਤਰਕਾਰ ਇਮਰੋਜ਼ ਲਿਖਿਆ ਹੁੰਦਾ ਸੀ। 35 ਤੋਂ ਵੀ ਵੱਧ ਵਰ੍ਹੇ ਉਸ ਨੇ ਇਮਰੋਜ਼ ਨਾਲ ਮਿਲ ਕੇ ਨਾਗਮਣੀ ਨੂੰ ਚਾਲੂ ਰੱਖਿਆ। ਇਸ ਰਾਹੀਂ ਪੰਜਾਬੀ ਪਾਠਕਾਂ ਨੂੰ ਵਿਸ਼ਵ-ਸਾਹਿਤ ਦੇ ਰੂ-ਬਰੂ ਕੀਤਾ। ਨਾਗਮਣੀ ਦੇ ਆਖਰੀ ਅੰਕ ਤੇ ਲਿਖਿਆ ਸੀ, ਕਾਮੇ:- ਅੰਮਿ੍ਤਾ ਤੇ ਇਮਰੋਜ਼।[1]

ਨਾਗਮਣੀ
ਸੰਪਾਦਕਅੰਮ੍ਰਿਤਾ ਪ੍ਰੀਤਮ
ਚਿੱਤਰਕਾਰਇਮਰੋਜ਼
ਸ਼੍ਰੇਣੀਆਂਸਾਹਿਤਕ ਰਸਾਲਾ
ਪਹਿਲਾ ਅੰਕ1966
ਦੇਸ਼ਭਾਰਤ
ਅਧਾਰ-ਸਥਾਨਨਵੀਂ ਦਿੱਲੀ
ਭਾਸ਼ਾਪੰਜਾਬੀ

ਹਵਾਲੇ ਸੋਧੋ