ਨਿਰਮਲਾ (ਹਿੰਦੀ: निर्मला, ਅਨੁਵਾਦ [The Second Wife] Error: {{Lang-xx}}: text has italic markup (help))[3] ਮੁਨਸ਼ੀ ਪ੍ਰੇਮਚੰਦ ਦਾ ਹਿੰਦੀ ਨਾਵਲ ਹੈ। ਇਸ ਦਾ ਪ੍ਰਕਾਸ਼ਨ 1927 ਵਿੱਚ ਹੋਇਆ ਸੀ। ਸੰਨ 1926 ਵਿੱਚ ਦਹੇਜ ਪ੍ਰਥਾ ਅਤੇ ਅਨਜੋੜ ਵਿਆਹ ਨੂੰ ਆਧਾਰ ਬਣਾ ਕੇ ਇਸ ਨਾਵਲ ਦੀ ਰਚਨਾ ਸ਼ੁਰੂ ਹੋਈ। ਇਲਾਹਾਬਾਦ ਤੋਂ ਪ੍ਰਕਾਸ਼ਿਤ ਹੋਣ ਵਾਲੀ ਔਰਤਾਂ ਦੀ ਪਤ੍ਰਿਕਾ ਚੰਨ ਵਿੱਚ ਨਵੰਬਰ 1925 ਤੋਂ ਦਸੰਬਰ 1926 ਤੱਕ ਇਹ ਨਾਵਲ ਵੱਖ ਵੱਖ ਕਿਸਤਾਂ ਵਿੱਚ ਪ੍ਰਕਾਸ਼ਿਤ ਹੋਇਆ।

ਨਿਰਮਲਾ
ਤਸਵੀਰ:Nirmala novel cover.jpg
ਲੇਖਕਮੁਨਸ਼ੀ ਪ੍ਰੇਮਚੰਦ
ਮੂਲ ਸਿਰਲੇਖनिर्मला
ਅਨੁਵਾਦਕਡੇਵਿਡ ਰੋਬਿਨ[1]
ਦੇਸ਼ਭਾਰਤ
ਭਾਸ਼ਾਹਿੰਦੀ
ਵਿਧਾਨਾਵਲ
ਪ੍ਰਕਾਸ਼ਨ1928
ਆਈ.ਐਸ.ਬੀ.ਐਨ.[[Special:BookSources/9788189211479%7F%27%22%60UNIQ--ref-00000001-QINU%60%22%27%7F |9788189211479[2]]]error

ਹਵਾਲੇ ਸੋਧੋ

  1. Rubin, David (2005). "Translator's Introduction". The Second Wife. Orient Paperbacks. pp. 5–6. ISBN 812220418X.
  2. "ISBN". Archived from the original on ਜੁਲਾਈ 14, 2014. Retrieved April 5, 2014.
  3. David Rubin. "The Second Wife Translated from Hindi".