ਪਥੇਰ ਪਾਂਚਾਲੀ (ਨਾਵਲ)

ਬਿਭੂਤੀਭੂਸ਼ਣ ਬੰਦਿਓਪਾਧਿਆਏ ਦੀ ਕਿਤਾਬ

ਪਥੇਰ ਪਾਂਚਾਲੀ (ਬੰਗਾਲੀ পথের পাঁচালী, Pôther Pãchali, ਅੰਗਰੇਜ਼ੀ ਅਨੁਵਾਦ: Song of the Road[1]) ਬਿਭੂਤੀਭੂਸ਼ਨ ਬੰਦੋਪਾਧਿਆਏ ਦਾ ਲਿਖਿਆ ਨਾਵਲ ਹੈ ਅਤੇ ਬਾਅਦ ਨੂੰ ਸੱਤਿਆਜੀਤ ਰਾਏ ਨੇ ਇਸ ਤੇ ਇਸੇ ਨਾਮ ਦੀ ਫ਼ਿਲਮ ਬਣਾਈ।

ਪਥੇਰ ਪਾਂਚਾਲੀ
ਲੇਖਕਬਿਭੂਤੀਭੂਸ਼ਨ ਬੰਦੋਪਾਧਿਆਏ
ਮੂਲ ਸਿਰਲੇਖপথের পাঁচালী
ਦੇਸ਼India
ਭਾਸ਼ਾਬੰਗਾਲੀ
ਵਿਧਾਬਿਲਦੁੰਗਸਰੋਮਨ, ਤ੍ਰਾਸਦੀ, ਪਰਿਵਾਰਕ ਡਰਾਮਾ
ਪ੍ਰਕਾਸ਼ਕRanjan Prakashalay, BY 1336,
ਪ੍ਰਕਾਸ਼ਨ ਦੀ ਮਿਤੀ
BY 1336, CE 1929
ਇਸ ਤੋਂ ਬਾਅਦAparajito 

ਹਵਾਲੇ ਸੋਧੋ

  1. Pather Panchali, Oxford University Press, ISBN 0-19-565709-8