ਪਾਰ (ਫ਼ਿਲਮ)
ਪਾਰ 1984 ਦੀ ਹਿੰਦੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਗੌਤਮ ਘੋਸ਼ ਹੈ। ਇਸ ਵਿੱਚ ਮੁੱਖ ਕਲਾਕਾਰ ਸ਼ਬਾਨਾ ਆਜ਼ਮੀ,ਨਸੀਰੁੱਦੀਨ ਸ਼ਾਹ ਅਤੇਓਮ ਪੁਰੀ ਹਨ। ਨਸੀਰੁੱਦੀਨ ਸ਼ਾਹ ਨੇ ਨੌਰੰਗੀਆ ਦੇ ਆਪਣੇ ਰੋਲ ਲਈ ਵੋਲਪੀ ਕੱਪ ਜਿੱਤਿਆ। ਇਹ ਫ਼ਿਲਮ ਸਮਾਰੇਸ਼ੁ ਬਾਸੂ ਦੀ ਬੰਗਾਲੀ ਕਹਾਣੀ ਪਾਥੀ ਤੇ ਅਧਾਰਤ ਹੈ।[1]
ਪਾਰ | |
---|---|
ਤਸਵੀਰ:Paar Poster.JPG | |
ਨਿਰਦੇਸ਼ਕ | ਗੌਤਮ ਘੋਸ਼ |
ਲੇਖਕ | ਪਾਰਥਾ ਬੈਨਰਜੀ |
ਸਿਤਾਰੇ | ਸ਼ਬਾਨਾ ਆਜ਼ਮੀ ਨਸੀਰੁੱਦੀਨ ਸ਼ਾਹ ਓਮ ਪੁਰੀ ਉਤਪਲ ਦੱਤ |
ਰਿਲੀਜ਼ ਮਿਤੀ | 1984 |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਹਵਾਲੇ ਸੋਧੋ
- ↑ Gulazar; Govind Nihalani; Saibal Chatterjee (2003). Encyclopeadia Of Hindi Cinema. Popular Prakashan. p. 357. ISBN 978-81-7991-066-5.