ਪੋਂਬੀਆ ਸਫ਼ਾਰੀ ਪਾਰਕ
ਸਫ਼ਾਰੀ ਪਾਰਕ
ਪੋਂਬੀਆ ਸਫ਼ਾਰੀ ਪਾਰਕ ਉੱਤਰੀ ਇਟਲੀ ਦੇ ਪਿਡਮਾਂਟ ਦੇ ਪੋਂਬੀਆ ਵਿੱਚ ਇੱਕ ਸਫ਼ਾਰੀ ਪਾਰਕ, ਚਿੜੀਆਘਰ ਅਤੇ ਮਨੋਰੰਜਨ ਪਾਰਕ ਹੈ। ਇਹ1976 ਵਿੱਚ ਬਣਾਇਆ ਗਿਆ ਸੀ। ਇਹ 400.000 ਵਰਗ ਮੀਟਰ ਖੇਤਰਫਲ ਵਿੱਚ ਫੈਲਿਆ ਹੈ।
ਪੋਂਬੀਆ ਸਫ਼ਾਰੀ ਪਾਰਕ | |
---|---|
Type | ਸਫ਼ਾਰੀ ਪਾਰਕ, ਚਿੜੀਆਘਰ ਅਤੇ ਮਨੋਰੰਜਨ ਪਾਰਕ |
Location | ਪੋਂਬੀਆ, ਇਟਲੀ |
Area | 400.000 ਵਮੀ |
Created | 1976 |
Status | ਸਾਰਾ ਸਾਲ ਖੁੱਲਾ |
ਗੈਲਰੀ ਸੋਧੋ
-
Area of Lemur cattas