ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ

ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਚਲਾਏ ਜਾਂਦੇ ਖੇਤਰੀ ਸਿੱਖਿਆ ਕੇਂਦਰ ਹਨ। ਇਹਨਾਂ ਦੀ ਕੁੱਲ ਸੰਖਿਆ ਤਿੰਨ ਹੈ। ਇਹ ਕੇਂਦਰ ਸ਼੍ਰੀ ਮੁਕਤਸਰ ਸਾਹਿਬ, ਲੁਧਿਆਣਾ ਅਤੇ ਹੋਸ਼ਿਆਰਪੁਰ ਵਿੱਚ ਸਥਿਤ ਹਨ। ਇਸ ਯੂਨੀਵਰਸਿਟੀ ਨੇ ਪਿੰਡ ਕਾਉਣੀ ਤਹਿਸੀਲ ਦੋਦਾ ਵਿਖੇ ਇੱਕ ਰੂਰਲ ਕੇਂਦਰ ਵੀ ਖੋਲਿਆ ਹੋਇਆ ਹੈ।