ਪੰਪਾਸ ਜਾਂ ਪਾਂਪਾਸ (ਕੇਚੂਆ ਪਾਂਪਾ, ਭਾਵ "ਮੈਦਾਨ") ਦੱਖਣੀ ਅਮਰੀਕਾ ਦੇ ਉਪਜਾਊ ਹੇਠਲੇ ਇਲਾਕੇ ਹਨ ਜਿਹਨਾਂ ਦਾ ਖੇਤਰਫਲ 750,000 ਵਰਗ ਕਿ.ਮੀ. ਹੈ ਅਤੇ ਜੋ ਅਰਜਨਟੀਨਾ ਦੇ ਸੂਬਿਆਂ ਬੁਏਨਸ ਆਇਰਸ, ਲਾ ਪਾਂਪਾ, ਸਾਂਤਾ ਫ਼ੇ, ਐਂਤਰੇ ਰੀਓਸ, ਕੋਰਡੋਬਾ ਅਤੇ ਚੂਬੁਤ, ਬਹੁਤੇ ਉਰੂਗੁਏ ਅਤੇ ਬ੍ਰਾਜ਼ੀਲ ਦੇ ਸਭ ਤੋਂ ਦੱਖਣੀ ਸੂਬੇ ਰੀਓ ਗਰਾਂਦੇ ਦੋ ਸੂਲ ਵਿੱਚ ਫੈਲੇ ਹੋਏ ਹਨ।

ਦੱਖਣੀ ਅਮਰੀਕਾ ਦਾ ਇੱਕ ਨਕਸ਼ਾ ਜਿਹਦੇ ਵਿੱਚ ਪੰਪਾਸ ਅੰਧ ਮਹਾਂਸਾਗਰ ਨਾਲ਼ ਲੱਗਦੇ ਦੱਖਣ-ਪੂਰਬੀ ਇਲਾਕੇ ਉੱਤੇ ਫੈਲੇ ਹੋਏ ਹਨ
ਅੱਖ ਦੇ ਸਤਰ ਉੱਤੇ ਪੰਪਾਸ ਦਾ ਦ੍ਰਿਸ਼

ਹਵਾਲੇ ਸੋਧੋ