ਫ਼ਿਲਮਫ਼ੇਅਰ ਜੀਵਨਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ
(ਫਿਲਮਫੇਅਰ ਜੀਵਨਭਰ ਦੀਆਂ ਪ੍ਰਾਪਤੀਆਂ ਸਨਮਾਨ ਤੋਂ ਰੀਡਿਰੈਕਟ)
ਫਿਲਮਫੇਅਰ ਜੀਵਨਭਰ ਦੀਆਂ ਪ੍ਰਾਪਤੀਆਂ ਸਨਮਾਨ ਜੋ ਭਾਰਤੀ ਫਿਲਮਾਂ ਦੇ ਸ਼ੋਅਮੈਨ ਰਾਜ ਕਪੂਰ ਦੇ ਨਾਮ ਤੇ ਫਿਲਮਫੇਅਰ ਰਸਾਲੇ ਵੱਲੋ ਵਧੀਆਂ ਕਲਾਕਾਰ ਨੂੰ ਦਿਤਾ ਜਾਣ ਵਾਲਾ ਸਨਮਾਨ ਹੈ।[1]
ਸਾਲ | ਜੇਤੂ |
---|---|
2014 | ਤਨੂਜਾ |
2013 | ਯਸ ਚੋਪੜਾ |
2012 | ਪਿਆਰੇਲਾਲ & ਅਰੁਨਾ ਇਰਾਨੀ |
2011 | ਮੰਨਾ ਡੇ |
2010 | ਸ਼ਸੀ ਕਪੂਰ & ਮਹੁੰਮਦ ਜ਼ਹੂਰ ਖਿਯਾਮ |
2009 | ਓਮ ਪੁਰੀ & ਭਾਨੂ ਅਥੈਇਆ |
2008 | ਰਿਸ਼ੀ ਕਪੂਰ |
2007 | ਜਾਵੇਦ ਅਖ਼ਤਰ & ਜੈਆ ਬੱਚਨ |
2006 | ਸ਼ਬਾਨਾ ਆਜ਼ਮੀ |
2005 | ਰਾਜੇਸ਼ ਖੰਨਾ |
2004 | ਸਲੋਚਨਾ ਲਟਕਰ, ਨਿਰੂਪਾ ਰਾਏ & ਬੀ ਆਰ ਚੋਪੜਾ |
2003 | ਜਤਿੰਦਰ & ਰੇਖਾ |
2002 | ਗੁਲਜ਼ਾਰ & ਆਸ਼ਾ ਪਾਰੇਖ |
2001 | ਫਿਰੋਜ਼ ਖਾਨ & ਆਸ਼ਾ ਭੋਂਸਲੇ |
2000 | ਵਿਨੋਦ ਖੱਨਾ & ਹੇਮਾ ਮਾਲਿਨੀ |
1999 | ਮਨੋਜ ਕੁਮਾਰ & ਹੈਲਨ |
1998 | ਸ਼ਰਮੀਲਾ ਟੈਗੋਰ |
1997 | ਧਰਮਿੰਦਰ, ਮੁਮਤਾਜ਼ & ਪ੍ਰਾਣ[2] |
1996 | ਅਸ਼ੋਕ ਕੁਮਾਰ, ਸੁਨੀਲ ਦੱਤ & ਵਿਜੈਂਤੀਮਾਲਾ[1] |
1995 | ਸ਼ਮੀ ਕਪੂਰ & ਵਾਹੀਦਾ ਰਹਿਮਾਨ |
1994 | ਲਤਾ ਮੰਗੇਸ਼ਕਰ |
1993 | ਦਿਲੀਪ ਕੁਮਾਰ |
1992 | ਦੇਵ ਆਨੰਦ |
1991 | ਅਮਿਤਾਭ ਬੱਚਨ |