ਬਕੈਨਵਾਲਾ ਭਾਰਤੀ ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਖੂਈਆਂ ਸਰਵਰ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਫਾਜ਼ਿਲਕਾ ਤੋਂ ਦੱਖਣ ਵੱਲ 35 ਕਿਲੋਮੀਟਰ ਦੀ ਦੂਰੀ 'ਤੇ ਪੰਜਾਬ ਅਤੇ ਰਾਜਸਥਾਨ ਹੱਦ ਉੱਪਰ ਅਤੇ ਪਾਕਿਸਤਾਨ ਸਰਹੱਦ ਤੋਂ ਥੋੜੀ ਦੂਰੀ ਤੇ ਸਥਿਤ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 314 ਕਿ.ਮੀ ਡੀ ਦੂਰੀ ਤੇ ਹੈ। ਇਸਦਾ ਪਿੰਨ ਕੋਡ 152128 ਹੈ ਅਤੇ ਡਾਕ ਮੁੱਖ ਦਫ਼ਤਰ ਖੂਈਆਂ ਸਰਵਰ ਹੈ। ਇਸਦੇ ਪੂਰਬ ਵੱਲ ਅਬੋਹਰ ਤਹਿਸੀਲ, ਦੱਖਣ ਵੱਲ ਸ਼੍ਰੀ ਗੰਗਾਨਗਰ ਤਹਿਸੀਲ, ਦੱਖਣ ਵੱਲ ਸਾਦੁਲਸ਼ਹਿਰ ਤਹਿਸੀਲ, ਉੱਤਰ ਵੱਲ ਫਾਜ਼ਿਲਕਾ ਤਹਿਸੀਲ ਨਾਲ ਘਿਰਿਆ ਹੋਇਆ ਹੈ।

ਬਕੈਨਵਾਲਾ
ਪਿੰਡ
ਬਕੈਨਵਾਲਾ is located in ਪੰਜਾਬ
ਬਕੈਨਵਾਲਾ
ਬਕੈਨਵਾਲਾ
ਪੰਜਾਬ, ਭਾਰਤ ਵਿੱਚ ਸਥਿਤੀ
ਬਕੈਨਵਾਲਾ is located in ਭਾਰਤ
ਬਕੈਨਵਾਲਾ
ਬਕੈਨਵਾਲਾ
ਬਕੈਨਵਾਲਾ (ਭਾਰਤ)
ਗੁਣਕ: 30°09′57″N 73°58′33″E / 30.165777°N 73.975917°E / 30.165777; 73.975917
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਾਜ਼ਿਲਕਾ
ਬਲਾਕਖੂਈਆਂ ਸਰਵਰ
ਉੱਚਾਈ
199 m (653 ft)
ਆਬਾਦੀ
 (2011 ਜਨਗਣਨਾ)
 • ਕੁੱਲ00
ਭਾਸ਼ਾਵਾਂ
 • ਅਧਿਕਾਰਤਪੰਜਾਬੀ ਅਤੇ ਬਾਗੜੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
152128
ਟੈਲੀਫ਼ੋਨ ਕੋਡ01634******
ਵਾਹਨ ਰਜਿਸਟ੍ਰੇਸ਼ਨPB:22
ਨੇੜੇ ਦਾ ਸ਼ਹਿਰਅਬੋਹਰ

ਨੇੜੇ ਦੇ ਸ਼ਹਿਰ ਸੋਧੋ

ਅਬੋਹਰ, ਸਾਦੁਲਸ਼ਹਿਰ, ਸ਼੍ਰੀ ਗੰਗਾਨਗਰ, ਫ਼ਾਜ਼ਿਲਕਾ ਇਸਦੇ ਨੇੜੇ ਦੇ ਸ਼ਹਿਰ ਹਨ।

ਗੈਲਰੀ ਸੋਧੋ

ਹਵਾਲੇ ਸੋਧੋ

https://fazilka.nic.in/