ਬਮਾਕੋ ਮਾਲੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 18 ਲੱਖ (2009 ਮਰਦਮਸ਼ੁਮਾਰੀ) ਹੈ। 2006 ਵਿੱਚ ਇਸਨੂੰ ਅਫ਼ਰੀਕਾ ਦਾ ਪਹਿਲਾ ਅਤੇ ਦੁਨੀਆ ਦਾ ਛੇਵਾਂ ਸਭ ਤੋਂ ਤੇਜੀ ਨਾਲ ਵਧਣ ਵਾਲਾ ਸ਼ਹਿਰ ਮੰਨਿਆ ਗਿਆ।[6] ਇਹ ਨਾਈਜਰ ਦਰਿਆ ਕੰਢੇ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਉਤਲੀਆਂ ਅਤੇ ਵਿਚਕਾਰਲੀਆਂ ਨਾਈਜਰ ਘਾਟੀਆਂ ਨੂੰ ਅੱਡ ਕਰਨ ਵਾਲੇ ਰੋੜ੍ਹਾਂ ਕੋਲ ਸਥਿਤ ਹੈ।

ਬਮਾਕੋ
Boroughs
List
  • ਪਰਗਣਾ I[1]
  • ਪਰਗਣਾ II[1]
  • ਪਰਗਣਾ III[2]
  • ਪਰਗਣਾ IV[2]
  • ਪਰਗਣਾ V[3]
  • ਪਰਗਣਾ VI[3]
ਸਮਾਂ ਖੇਤਰਯੂਟੀਸੀ-0
ਪੁਲਾੜ ਤੋਂ ਬਮਾਕੋ ਦਾ ਦ੍ਰਿਸ਼

ਹਵਾਲੇ ਸੋਧੋ