ਬਲਵਿੰਦਰ ਸਿੰਘ ਲਾਡੀ

ਪੰਜਾਬ, ਭਾਰਤ ਦਾ ਸਿਆਸਤਦਾਨ

ਬਲਵਿੰਦਰ ਸਿੰਘ ਲਾਡੀ ਇੱਕ ਭਾਰਤੀ ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਹਨ। ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ (ਐਮਐਲਏ) ਰਹੇ ਹਨ ਅਤੇ ਸ਼੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਹਨ ।[1]

ਬਲਵਿੰਦਰ ਸਿੰਘ ਲਾਡੀ
ਵਿਧਾਇਕ, ਪੰਜਾਬ
ਦਫ਼ਤਰ ਵਿੱਚ
2017-2022
ਹਲਕਾਸ਼੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਜਨਮ1950-04-05
ਬਟਾਲਾ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਸਰਬਜੀਤ ਕੌਰ
ਬੱਚੇ2 ਮੁੰਡੇ, 2 ਕੁੜੀਆਂ
ਮਾਪੇ
  • ਸਰਦਾਰ ਅਮਰ ਸਿੰਘ (ਪਿਤਾ)
  • ਬੀਬੀ ਸੰਤ ਕੌਰ (ਮਾਤਾ)
ਰਿਹਾਇਸ਼ਸਾਹਾਹਾਬਪੁਰਾ, ਨੇੜੇ ਬਾਈ-ਪਾਸ ਚੌਂਕ ਅੰਮ੍ਰਿਤਸਰ ਰੋਡ , ਬਟਾਲਾ
ਪੇਸ਼ਾਬਿਜ਼ਨਸ

ਦਲ ਬਦਲੀ ਸੋਧੋ

28 ਦਿਸੰਬਰ ਨੂੰ ਵਿਧਾਇਕ ਬਲਵਿੰਦਰ ਲਾਡੀ ਭਾਜਪਾ 'ਚ ਸ਼ਾਮਿਲ ਹੋ ਗਏ। [2] ਸੀਐਮ ਚੰਨੀ ਨਾਲ ਮੁਲਾਕਾਤ ਕਰਨ ਉਪਰੰਤ ਲਾਡੀ ਨੇ 2-3 ਦਿਨਾਂ ਵਿਚ ਕਾਂਗਰਸ ਵਿੱਚ ਵਾਪਸੀ ਕੀਤੀ ਹੈ।[3]

ਹਵਾਲੇ ਸੋਧੋ

  1. "ਬਲਵਿੰਦਰ ਸਿੰਘ ਲਾਡੀ ਵਿਧਾਇਕ".
  2. "ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਤੇ ਬਲਵਿੰਦਰ ਸਿੰਘ ਲਾਡੀ ਸਮੇਤ 16 ਆਗੂ ਭਾਜਪਾ 'ਚ ਸ਼ਾਮਿਲ".
  3. "MLA ਬਲਵਿੰਦਰ ਲਾਡੀ ਮੁੜ ਕਾਂਗਰਸ 'ਚ ਹੋਏ ਸ਼ਾਮਲ".