ਬਾਏਜ਼ਾ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Catedral de Baeza, ਪੂਰਾ ਨਾਂ Catedral de la Natividad de Nuestra Señora de Baeza) ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਵਿੱਚ ਬਾਏਜ਼ਾ ਆਂਦਾਲੂਸੀਆ ਵਿੱਚ ਸਥਿਤ ਹੈ। ਇਹ ਪੁਨਰਜਾਗਰਨ ਸ਼ੈਲੀ ਵਿੱਚ ਬਣੀ ਹੋਈ ਹੈ। ਇਸਨੂੰ ਅਤੇ ਊਬੇਦਾ[1] ਸ਼ਹਿਰ ਨੂੰ ਯੂਨੇਸਕੋ ਵਲੋ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ। ਇਹ ਗਿਰਜਾਘਰ 2007 ਵਿੱਚ ਹੋਈ ਇੱਕ ਪ੍ਰਤੀਯੋਗਿਤਾ ਸਪੇਨ ਦੇ 12 ਤਰੇਸਰ ਵਿਚੋਂ ਇੱਕ ਸੀ।[2]

ਬਾਏਜ਼ਾ ਵੱਡਾ ਗਿਰਜਾਘਰ
ਧਰਮ
ਮਾਨਤਾਰੋਮਨ ਕੈਥੋਲਿਕ
Ecclesiastical or organizational statusਵੱਡਾ ਗਿਰਜਾਘਰ
LeadershipArchbishop
ਟਿਕਾਣਾ
ਟਿਕਾਣਾਬਾਏਜ਼ਾ , ਸਪੇਨ
ਗੁਣਕ37°59′34″N 3°28′08″W / 37.99278°N 3.46889°W / 37.99278; -3.46889
ਆਰਕੀਟੈਕਚਰ
ਕਿਸਮਗਿਰਜਾਘਰ
ਸ਼ੈਲੀਰੋਮਨ ਕੈਥੋਲਿਕ ਗਿਰਜਾਘਰ
ਨੀਂਹ ਰੱਖੀ9ਵੀਂ ਸਦੀ
Direction of façadeO
Typeਸੱਭਿਆਚਾਰਿਕ
Criteriaii, iv, vi
State Partyਸਪੇਨ
ਖੇਤਰਯੂਰਪ
ਵੈੱਬਸਾਈਟ
ਵੈੱਬਸਾਈਟ

ਇਤਿਹਾਸ ਸੋਧੋ

ਗੈਲਰੀ ਸੋਧੋ

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ