ਬੇਖੁਦ ਦੇਹਲਵੀ (21 ਮਾਰਚ 1863 - 2 ਅਕਤੂਬਰ 1955), ਸੈਯਦ ਵਾਹਿਦ-ਉਦ-ਦੀਨ ਅਹਿਮਦ , ਸੈਯਦ ਸ਼ਮਸ-ਉਦ-ਦੀਨ "ਸਲੀਮ" ਦਾ ਪੁੱਤਰ ਸੀ, ਜੋ ਉਰਦੂ ਭਾਸ਼ਾ ਦਾ ਕਵੀ ਵੀ ਸੀ। ਬੇਖੁਦ ਦਾ ਜਨਮ ਭਰਤਪੁਰ|ਭਰਤਪੁਰ, ਰਾਜਸਥਾਨ ਵਿਖੇ ਹੋਇਆ ਸੀ। ਉਸ ਨੂੰ ਅਲਤਾਫ ਹੁਸੈਨ ਹਾਲੀ ਦੁਆਰਾ ਦਿੱਲੀ ਲਿਆਂਦਾ ਗਿਆ ਸੀ ਜਿਸਨੇ ੧੮੯੧ ਵਿੱਚ ਬੇਖੁਦ ਨੂੰ ਦਾਗ ਦੇਹਲਵੀ ਦਾ ਚੇਲਾ ਬਣਾਇਆ ਅਤੇ ਜਲਦੀ ਹੀ ਪ੍ਰਮੁੱਖਤਾ ਵਿੱਚ ਆ ਗਿਆ। ਉਸ ਦਾ ਉਰਦੂ ਗ਼ਜ਼ਲਾਂ ਦਾ ਸੰਗ੍ਰਹਿ - ਗੁਫਤਾਰ ਏ ਬੇਖੁਦ ਅਤੇ ਸ਼ਾਹਸਵਾਰ ਏ ਬੇਖੁਦ, ਉਸ ਦੇ ਜੀਵਨ ਕਾਲ ਦੌਰਾਨ ਪ੍ਰਕਾਸ਼ਿਤ ਹੋਇਆ ਸੀ। 2 ਅਕਤੂਬਰ 1955 ਨੂੰ 92 ਸਾਲ ਦੀ ਉਮਰ ਵਿੱਚ ਦਿੱਲੀ ਵਿੱਚ ਉਸ ਦੀ ਮੌਤ ਹੋ ਗਈ।[1][2][3]

ਬੇਖੁਦ ਦੇਹਲਵੀ
ਜਨਮ
ਸੈਯਦ ਵਾਹਿਦੁੱਦੀਨ ਅਹਿਮਦ

21 ਮਾਰਚ 1863
ਭਰਤਪੁਰ, ਰਾਜਸਥਾਨ
ਮੌਤNot recognized as a date. Years must have 4 digits (use leading zeros for years < 1000). (aged Error: Need valid year, month, day)
ਦਿੱਲੀ
ਰਾਸ਼ਟਰੀਅਤਾਭਾਰਤੀ
ਲਈ ਪ੍ਰਸਿੱਧਕਵਿਤਾ
ਜ਼ਿਕਰਯੋਗ ਕੰਮਗ਼ੁਫਤਾਰ ਏ ਬੇਖੁਦ, ਸ਼ਾਹਸਵਾਰ ਏ ਬੇਖੁਦ

ਇਹ ਵੀ ਦੇਖੋ ਸੋਧੋ

ਹਵਾਲੇ ਸੋਧੋ

  1. The Indian P.E.N. Vol. 25. PEN All India Centre. 1959. p. 56.
  2. Thought Vol.8. Siddartha Publications. 1956. p. cxiv.
  3. "Bekhud Dehlvi". Rekhta.org.