ਬੱਗਾ ਸਿੰਘ ਅਮਰ ਦੀ ਆਵਾਜ਼ ਵਿੱਚ 'ਵਰਮਾ ਰਿਕਾਰਡਿੰਗ ਕੰਪਨੀ'ਮੋਗਾ ਨੇ ਕਈ ਗੀਤਕਾਰਾਂ ਦੇ ਗੀਤ ਰਿਕਾਰਡ ਕੀਤੇ। ਉਹ ਬਾਘਾਪੁਰਾਣਾ ਕੋਲ ਪਿੰਡ ਰਾਜੇਆਣਾ ਵਿੱਚ ਰਹਿੰਦਾ ਸੀ।