ਭਾਸ਼ਾ ਪਰਿਵਾਰ

(ਭਾਸ਼ਾ ਪਰਵਾਰ ਤੋਂ ਰੀਡਿਰੈਕਟ)

ਭਾਸ਼ਾ ਪਰਿਵਾਰ ਆਪਸ ਵਿੱਚ ਸੰਬੰਧਿਤ ਭਾਸ਼ਾਵਾਂ ਦਾ ਪਰਿਵਾਰ ਜਾਂ ਟੱਬਰ ਹੁੰਦਾ ਹੈ ਜੋ ਇੱਕ ਸਾਂਝੀ ਪਿਤਰੀ ਭਾਸ਼ਾ ਵਿੱਚੋਂ ਨਿਕਲੀਆਂ ਹੁੰਦੀਆਂ ਹਨ। ਕਿਹੜੀਆਂ ਭਾਸ਼ਾਵਾਂ ਕਿਸ ਪਰਵਾਰ ਵਿੱਚ ਆਉਂਦੀਆਂ ਹਨ, ਇਸ ਦੇ ਲਈ ਵਿਗਿਆਨਕ ਆਧਾਰ ਹਨ। ਇਤਿਹਾਸਕ ਭਾਸ਼ਾ-ਵਿਗਿਆਨ ਦੀ ਜੈਨੇਟਿਕ ਤਕਨੀਕ ਦੀ ਪ੍ਰਕਿਰਿਆ ਨਾਲ ਸੰਸਾਰ-ਵਿਆਪੀ ਮੁੱਖ ਭਾਸ਼ਾਵਾਂ ਦੇ ਸ਼੍ਰੇਣੀਕਰਨ ਦੇ ਸੰਬੰਧ ਵਿੱਚ ਜਿਹੜੇ ਨਿਚੋੜ ਅਤੇ ਨਤੀਜੇ ਪ੍ਰਾਪਤ ਹੋਏ ਹਨ ਉਹਨਾਂ ਦੇ ਅਨੁਸਾਰ ਵਿਦਵਾਨਾਂ ਨੇ ਭਾਸ਼ਾਵਾਂ ਦੇ ਵੱਖ-ਵੱਖ 14 ਪਰਿਵਾਰ ਕਲਪੇ ਹਨ।[1]

ਭਾਸ਼ਾ ਪਰਿਵਾਰ ਦਦੀ ਸੰਸਾਰਿਕ ਵੰਡ

ਇਹਨਾ 14 ਭਾਸ਼ਾ ਪਰਿਵਾਰਾਂ ਵਿੱਚੋ ਸਭ ਤੋ ਵੱਡੇ ਪਰਿਵਾਰ ਦਾ ਨਾਂ ''ਭਾਰਤ-ਯੂਰਪੀ" (ਭਾਰੋਪੀ ਪਰਵਾਰ) ਪਰਿਵਾਰ ਹੈ ਇਸ ਪਰਿਵਾਰ ਦੇ ਅੱਗੇ ਅੱਠ ਉਪ ਪਰਿਵਾਰ ਨਿਸਚਿਤ ਕੀਤੇ ਗਏ ਹਨ [2]

  1. ਸਿੰਘ, ਪ੍ਰੇਮ ਪ੍ਰਕਾਸ਼ (ਡਾਃ). ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ. p. 58.
  2. ਬਰਾੜ, ਬੂਟਾ ਸਿੰਘ (2008). ਪੰਜਾਬੀ ਵਿਆਕਰਨ ਸਿਧਾਂਤ ਤੇ ਵਿਹਾਰ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਨ. p. 15. ISBN 81-7883-496-0.

ਹਵਾਲੇ ਸੋਧੋ