ਮਹਾਂਮਾਰੀ ਜਾਂ ਮਹਾਂਮਰੀ ਕਿਸੇ ਲਾਗ ਦੇ ਰੋਗ ਦਾ ਵਬਾਅ ਹੁੰਦਾ ਹੈ ਜੋ ਇੱਕ ਵੱਡੇ ਇਲਾਕੇ, ਜਿਵੇਂ ਕਿ ਕਈ ਮਹਾਂਦੀਪ ਜਾਂ ਪੂਰੀ ਦੁਨੀਆਂ, ਦੀਆਂ ਮਨੁੱਖੀ ਅਬਾਦੀਆਂ ਵਿੱਚ ਫੈਲ ਜਾਂਦਾ ਹੈ। ਦੂਰ ਤੱਕ ਪਸਰਿਆ ਸਥਾਨੀ ਰੋਗ, ਜੋ ਆਪਣੀ ਲਪੇਟ ਵਿੱਚ ਲਏ ਹੋਏ ਲੋਕਾਂ ਦੀ ਗਿਣਤੀ ਪੱਖੋਂ ਟਿਕਾਊ ਰਹੇ, ਨੂੰ ਮਹਾਂਮਾਰੀ ਨਹੀਂ ਆਖਿਆ ਜਾਂਦਾ। ਹੋਰ ਤਾਂ ਹੋਰ ਫ਼ਲੂ ਦੀਅਂ ਮਹਾਂਮਾਰੀਆਂ ਵਿੱਚ ਮੌਸਮੀ ਫ਼ਲੂ ਨੂੰ ਨਹੀਂ ਗਿਣਿਆ ਜਾਂਦਾ। ਗੁਜ਼ਰੇ ਸਮਿਆਂ ਵਿੱਚ ਕਈ ਮਹਾਂਮਾਰੀਆਂ ਫੈਲ ਚੁੱਕੀਆਂ ਹਨ ਜਿਵੇਂ ਕਿ ਚੀਚਕ ਅਤੇ ਟੀਬੀ। ਅਜੋਕੇ ਸਮੇਂ ਦੀਆਂ ਮਹਾਂਮਾਰੀਆਂ ਵਿੱਚ ਏਡਜ਼ ਅਤੇ 1918 ਅਤੇ 2009 ਦੀਆਂ ਸਵਾਈਨ ਫ਼ਲੂ ਅਤੇ ਬਰਡ ਫ਼ਲੂ ਮਹਾਂਮਾਰੀਆਂ ਆਉਂਦੀਆਂ ਹਨ। ਕਾਲ਼ੀ ਮੌਤ ਨਾਮਕ ਮਹਾਂਮਾਰੀ ਬੇਹੱਦ ਮਾਰੂ ਸੀ ਜਿਹਨੇ ਤਕਰੀਬਨ 7.5 ਲੋਕਾਂ ਦੀ ਜਾਨ ਲਈ ਸੀ।

The 1918–1919 "Spanish flu" pandemic resulted in dramatic mortality worldwide

ਬਾਹਰਲੇ ਜੋੜ ਸੋਧੋ