ਮਾਈਕਲ ਪਰਹਾਮ 17 ਵਰ੍ਹੇ ਤੇ 164 ਦਿਨਾਂ ਦਾ ਇੱਕ ਅੰਗਰੇਜ਼ ਮੁੰਡਾ ਏ ਜਿਨੇ ਇੱਕ ਹਵਾਈ ਕੁਸ਼ਤੀ ਚ ਨਿੱਕੀ ਜਈ ਜਿੰਦੜੀ ਚ ਸਾਰੀ ਦੁਨੀਆ ਦਾ ਚੱਕਰ ਲਾਣ ਦਾ ਰਿਕਾਰਡ ਬਣਾਇਆ ਏ। ਪਰਹਾਮ ਨੇ ਪਿਛਲੇ ਵਰ੍ਹੇ ਨਵੰਬਰ 2009 ਨੂੰ ਇੱਕ 50 ਫ਼ੁੱਟ ਵਾਲੀ ਦੌੜ ਵਾਲੀ ਕੁਸ਼ਤੀ ਚ ਏ ਦੌੜ ਟੋਰੀ। ਅਗਸਤ 27, 2009 ਨੌਂ ਉਹ ਇੰਗਲੈਂਡ 28000 ਕਿਲੋਮੀਟਰ ਦੇ ਸਫ਼ਰ ਤੋਂ ਮਗਰੋਂ ਅਪੜਿਆ।