ਮਾਲਦੀਵੀ ਰੁਫ਼ੀਆ

ਮਾਲਦੀਵ ਦੀ ਮੁਦਰਾ

ਰੁਫ਼ੀਆ (ਦਿਵੇਹੀ: ދިވެހި ރުފިޔާ) ਮਾਲਦੀਵ ਦੀ ਮੁਦਰਾ ਹੈ। ਸਭ ਤੋਂ ਆਮ ਨਿਸ਼ਾਨ MRF ਅਤੇ Rf ਹਨ ਅਤੇ ISO 4217 ਕੋਡ MVR ਹੈ। ਇੱਕ ਰੁਫ਼ੀਏ ਵਿੱਚ 100 ਲਾਰੀ ਹੁੰਦੇ ਹਨ।

ਮਾਲਦੀਵੀ ਰੁਫ਼ੀਆ
ދިވެހި ރުފިޔާ (ਦਿਵੇਹੀ)
100 ਰੁਫ਼ੀਏ ਦਾ ਨੋਟ 1 ਰੁਫ਼ੀਏ ਦਾ ਸਿੱਕਾ
100 ਰੁਫ਼ੀਏ ਦਾ ਨੋਟ 1 ਰੁਫ਼ੀਏ ਦਾ ਸਿੱਕਾ
ISO 4217 ਕੋਡ MVR
ਕੇਂਦਰੀ ਬੈਂਕ ਮਾਲਦੀਵੀ ਮਾਲੀ ਪ੍ਰਭੁਤਾ
ਵੈੱਬਸਾਈਟ www.mma.gov.mv
ਵਰਤੋਂਕਾਰ ਫਰਮਾ:Country data ਮਾਲਦੀਵ
ਫੈਲਾਅ 7.3%
ਸਰੋਤ The World Factbook, June 2009 est.
ਉਪ-ਇਕਾਈ
1/100 ਲਾਰੀ
ਨਿਸ਼ਾਨ Rf, MRf, MVR, ਜਾਂ /-
ਸਿੱਕੇ 1, 5, 10, 25 ਅਤੇ 50 ਲਾਰੀ, Rf 1, Rf 2
ਬੈਂਕਨੋਟ Rf. 5, Rf. 10, Rf. 20, Rf. 50, Rf. 100, Rf. 500
ਛਾਪਕ ਦੇ ਲਾ ਰਿਊ
ਵੈੱਬਸਾਈਟ www.delarue.com
ਟਕਸਾਲ ਵਿੱਤ ਅਤੇ ਕੋਸ਼ਕਾਰੀ ਮੰਤਰਾਲਾ
ਵੈੱਬਸਾਈਟ www.finance.gov.mv

ਹਵਾਲੇ ਸੋਧੋ