ਮਾਹਮੂ ਜੋਈਆ

ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ

ਮਾਹਮੂ ਜੋਈਆ ਭਾਰਤੀ ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਜਲਾਲਾਬਾਦ ਤੋਂ 7 ਕਿਲੋਮੀਟਰ ਦੂਰ ਮੁੱਖ ਮਾਰਗ ਉਤੇ ਵਸਿਆ ਇੱਕ ਪਿੰਡ ਹੈ। ਇਹ ਪਿੰਡ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਹੈ। ਇਸ ਪਿੰਡ ਦਾ ਨਾਮ ਜੋਈਆ ਕਬੀਲੇ ਅਤੇ ਉਸਦੇ ਦੇ ਮੁਖੀ ਮਾਹਮੂੰ ਦੇ ਨਾਮ ’ਤੇ ਪਿਆ। ਇਸ ਪਿੰਡ ਦੀ ਆਬਾਦੀ 1200 ਤੇ ਰਕਬਾ 10 ਏਕੜ ਹੈ। ਵੋਟਰਾਂ ਦੀ ਗਿਣਤੀ 600 ਹੈ।

ਨੇੜੇ ਦੇ ਪਿੰਡ ਸੋਧੋ

ਅਮਿਰ ਖਾਸ,ਕਮਰੇ ਵਾਲਾ,ਮੋਹਕਮ ਦੁੱਲੇਕੇ ਨੱਥੂਵਾਲ,ਘੁੱਲਾ,ਬਾਦਲਕੇ ਉਤਾੜ

ਨੇੜੇ ਦੇ ਸ਼ਹਿਰ ਸੋਧੋ

ਜਲਾਲਾਬਾਦ, ਗੁਰੂ ਹਰਸਹਾਏ

ਹਵਾਲੇ ਸੋਧੋ