ਮੈਂਡੀ ਤੱਖਰ
ਮਨਦੀਪ ਕੌਰ ਤੱਖਰ (Punjabi: ਮਨਦੀਪ ਕੌਰ ਤੱਖਰਹੈ ) ਨੂੰ ਆਮ ਤੌਰ ਤੇ ਮੈਂਡੀ ਤੱਖਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੈਂਡੀ ਇੱਕ ਬ੍ਰਿਟਿਸ਼ ਪੰਜਾਬੀ ਅਦਾਕਾਰਾ ਹੈ ਜੋ ਕੀ ਪ੍ਰਮੁਖ ਤੌਰ ਉੱਤ ਪੰਜਾਬੀ ਫਿਲਮ ਦੀ ਅਦਾਕਾਰਾ ਹੈ।
Mandy Takhar ਮੈਂਡੀ ਤੱਖਰ | |
---|---|
ਜਨਮ | ਮਨਦੀਪ ਕੌਰ ਤੱਖਰ |
ਅਲਮਾ ਮਾਤਰ | ਕਿੰਗਸਟਨ ਯੂਨਿਵਰਸਿਟੀ |
ਪੇਸ਼ਾ |
|
ਸਰਗਰਮੀ ਦੇ ਸਾਲ | 2010–ਮੌਜੁਦਾ |
ਵੈੱਬਸਾਈਟ | http://www.mandytakhar.me |
ਸ਼ੁਰੂਆਤੀ ਜ਼ਿੰਦਗੀ ਸੋਧੋ
ਮੈਂਡੀ ਤੱਖਰ ਜਨਮ ਵੁਲਵਰਹੈਂਪਟਨ, ਯੂਨਾਈਟਡ ਕਿੰਗਡਮ[2] ਵਿਖੇ ਹੋਇਆ। ਜੋ ਕੀ ਇੱਕ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰਖਦੀ ਹੈ। ਇਸਦਾ ਪਰਵਾਰ ਦਾ ਪਿਛੋਕੜ ਪਿੰਡ ਮੇਲਿਆਣਾ ਨੇੜੇ ਫਗਵਾੜਾ, ਪੰਜਾਬ[3] ਹੈ।
ਫਿਲਮੋਗ੍ਰਾਫੀ ਸੋਧੋ
ਸਾਲ | ਫਿਲਮ | ਭੂਮਿਕਾ | ਭਾਸ਼ਾ | ਨੋਟਸ |
---|---|---|---|---|
2010 | ਏਕਮ ਸਨ ਆਫ ਸੋਈਲ | ਨਵਨੀਤ | ਪੰਜਾਬੀ | ਬੱਬੂ ਮਾਨ ਦੇ ਨਾਲ |
2012 | ਮਿਰਜ਼ਾ – ਦੀ ਅੰਟੋਲਡ ਸਟੋਰੀ | ਸਾਹਿਬਾ | ਪੰਜਾਬੀ | ਗਿੱਪੀ ਗਰੇਵਾਲ ਅਤੇ ਹਨੀ ਸਿੰਘ ਦੇ ਨਾਲ |
2012 | ਬੂਮਬੂ | ਪਿੰਕੀ | ਹਿੰਦੀ | |
2012 | ਸਾਡੀ ਵਖਰੀ ਹੈ ਸ਼ਾਨ | ਜੋਤ | ਪੰਜਾਬੀ | |
2013 | ਤੂੰ ਮੇਰਾ ਬਾਈ ਮੈਂ ਤੇਰਾ ਬਾਈ | ਸਿੱਮੀ | ਪੰਜਾਬੀ | ਅਮਰਿੰਦਰ ਗਿੱਲ ਅਤੇ ਹਨੀ ਸਿੰਘ ਦੇ ਨਾਲ |
2013 | ਇਸ਼ਕ ਗਰਾਰੀ | ਮਿਸ ਸਵੀਟੀ |
ਪੰਜਾਬੀ | |
2013 | ਬ੍ਰਿਆਨੀ | ਮਾਯਾ | ਤਮਿਲ | |
2015 | ਸਰਦਾਰਜੀ | ਜੈਸਮਿਨ | ਪੰਜਾਬੀ | (ਡਾਇਰੈਕਟ ਰੋਹੀ ਜੋਗਰਾਜ, ਨਿਰਦੇਸ਼ਕ ਵਾਈਟ ਹਿੱਲ ਪ੍ਰੋਡਕਸ਼ਨ) ਅਤੇਦਿਲਜੀਤ ਦੁਸਾਂਝ[4] |
2015 | ਮੁੰਡੇ ਕਮਾਲ ਦੇ | ਸੋਨਿਆ | ਪੰਜਾਬੀ | (ਨਿਰਦੇਸ਼ਕ ਅਮਿਤ ਪ੍ਰਸ਼ਰ) ਅਤੇ ਅਮਰਿੰਦਰ ਗਿੱਲ |
2016 | ਅਰਦਾਸ | ਬਿੰਦਰ | ਪੰਜਾਬੀ | ਡਾਇਰੈਕਟ ਗਿੱਪੀ ਗਰੇਵਾਲ ਦੇ ਨਾਲ |
2016 | ਕੜਵੁਲ ਇਰੁਕਾਨ ਕੁਮਰੁ | ਓਡੀ ਕਾਰ ਲੇਡੀ |
ਤਮਿਲ | ਮਹਿਮਾਨ ਭੂਮਿਕਾ |
2017 | ਰੱਬ ਦਾ ਰੇਡਿਓ | ਨਸੀਬ ਕੌਰ | ਪੰਜਾਬੀ | ਤਰਸੇਮ ਜੱਸਰ ਦੇ ਨਾਲ |
ਅਵਾਰਡ ਅਤੇ ਨਾਮਜ਼ਦਗੀ ਸੋਧੋ
ਸਾਲ | ਪੁਰਸਕਾਰ | ਸ਼੍ਰੇਣੀ | ਫਿਲਮ | ਨਤੀਜਾ |
---|---|---|---|---|
2016 | ਪੀਟੀਸੀ ਪੰਜਾਬੀ ਫਿਲਮ ਅਵਾਰਡ | ਵਧੀਆ ਸਹਾਇਤਾ ਅਭਿਨੇਤਰੀ | ਸਰਦਾਰ ਜੀ | ਜੇਤੂ |
2012-13 | 6 ਪੰਜਾਬੀ ਫਿਲਮ ਅਤੇ ਸੰਗੀਤ ਫੈਸਟੀਵਲ | ਸਭ ਪ੍ਰਮੁੱਖ ਅਤੇ ਪ੍ਰਸਿੱਧ ਚਿਹਰਾ ਅਤੇ ਯੂਥ ਆਈਕਾਨ |
-- | ਜੇਤੂ |
2013 | ਪੀਟੀਸੀ ਪੰਜਾਬੀ ਫਿਲਮ ਅਵਾਰਡ | ਵਧੀਆ ਅਦਾਕਾਰਾ | ਮਿਰਜ਼ਾ – ਦੀ ਅੰਟੋਲਡ ਸਟੋਰੀ
|
ਜੇਤੂ |
ਹਵਾਲੇ ਸੋਧੋ
- ↑ "Mandy Takhar Net Worth Income – Celebrity Net Worth". Niptara. Archived from the original on 11 ਨਵੰਬਰ 2016. Retrieved 11 November 2016.
{{cite web}}
: Unknown parameter|dead-url=
ignored (|url-status=
suggested) (help) - ↑ "BRITISH ACTRESS 'MANDY TAKHAR' MAKES HER BOLLYWOOD DEBUT". Retrieved 17 January 2013.
- ↑ "Mandy unplugged". Hindustan Times. Archived from the original on 7 ਜਨਵਰੀ 2013. Retrieved 17 January 2013.
{{cite web}}
: Unknown parameter|dead-url=
ignored (|url-status=
suggested) (help) - ↑ Reid, Michael D. (31 October 2014). "Big Picture: Craigdarroch Castle turns into little India". Times Colonist.
External links ਸੋਧੋ
- ਮੈਂਡੀ ਤੱਖਰ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਮੈਂਡੀ ਤੱਖਰ ਫੇਸਬੁੱਕ 'ਤੇ
- ਮੈਂਡੀ ਤੱਖਰ ਟਵਿਟਰ ਉੱਤੇ
- ਮੈਂਡੀ ਤੱਖਰ ਇੰਸਟਾਗ੍ਰਾਮ ਉੱਤੇ