ਮੋਨਿਕਾ ਸੁਮਰਾ (ਜਨਮ 14 ਅਕਤੂਬਰ 1980) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਤਿੰਨ ਟੈਸਟ ਮੈਚ ਅਤੇ 14 ਓਡੀਆਈ ਮੈਚ ਖੇਡੇ ਹਨ।[2]

ਮੋਨਿਕਾ ਸੁਮਰਾ
ਨਿੱਜੀ ਜਾਣਕਾਰੀ
ਪੂਰਾ ਨਾਮ
ਮੋਨਿਕਾ ਸੁਮਰਾ
ਜਨਮ (1980-10-14) 14 ਅਕਤੂਬਰ 1980 (ਉਮਰ 43)
ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਲੈੱਗਬਰੇਕ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 3)21 ਨਵੰਬਰ 2005 ਬਨਾਮ ਇੰਗਲੈਂਡ ਮਹਿਲਾ
ਆਖ਼ਰੀ ਟੈਸਟ8 ਅਗਸਤ 2006 ਬਨਾਮ ਇੰਗਲੈਂਡ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 14)24 ਦਸੰਬਰ 2004 ਬਨਾਮ ਆਸਟਰੇਲੀਆ ਮਹਿਲਾ
ਆਖ਼ਰੀ ਓਡੀਆਈ25 ਅਗਸਤ 2006 ਬਨਾਮ ਇੰਗਲੈਂਡ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 3 14
ਦੌੜਾਂ 61 304
ਬੱਲੇਬਾਜ਼ੀ ਔਸਤ 10.16 27.63
100/50 0/0 0/3
ਸ੍ਰੇਸ਼ਠ ਸਕੋਰ 29 63*
ਗੇਂਦਾਂ ਪਾਈਆਂ
ਵਿਕਟਾਂ
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 0/0
ਸਰੋਤ: ਕ੍ਰਿਕਟਅਰਕਾਈਵ, 18 ਸਤੰਬਰ 2009

ਹਵਾਲੇ ਸੋਧੋ

  1. "Monica Sumra". CricketArchive. Retrieved 2009-09-18.
  2. "Monica Sumra". Cricinfo. Retrieved 2009-09-18.