ਮੱਖਣ ਚਾਹ ਨੂੰ ਪੋ ਚਾ , ਚਾ ਸੁਮਾ ਜਾਂ ਲਦਾਖੀ ਵਿੱਚ ਗੁੜ ਗੁੜ ਆਖਦੇ ਹਨ। ਇਹ ਹਿਮਾਲਿਆ ਵਿੱਚ ਸਤਿਥ ਨੇਪਾਲ, ਭੂਟਾਨ, ਭਾਰਤ, ਤਿੱਬਤ, ਲੱਦਾਖ, ਸਿੱਕਮ ਵਿੱਚ ਪਿੱਤੀ ਜਾਉਣ ਵਾਲਾ ਪਦਾਰਥ ਹੈ। ਰਵਾਇਤੀ ਤੌਰ ਤੇ ਇਹ ਚਾਹ ਪੱਤੀ, ਯਾਕ ਮੱਖਣ, ਪਾਣੀ, ਅਤੇ ਲੂਣ ਨਾਲ ਬਣਾਈ ਜਾਂਦੀ ਹੈ। ਇਸਨੂੰ ਜਿਆਦਾ ਤੌਰ ਤੇ ਗਾਂ ਦੇ ਦੁੱਧ ਨਾਲ ਬਣਾਇਆ ਜਾਂਦਾ ਹੈ।

ਮੱਖਣ ਚਾਹ
Tibetan Monk churning butter tea
ਸਰੋਤ
ਹੋਰ ਨਾਂPo cha, cha süma, goor goor cha, cha suskan
ਸੰਬੰਧਿਤ ਦੇਸ਼ਤਿਬੱਤ and ਚੀਨ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਚਾਹ ਪੱਤੀ ਯਾਕ ਦਾ ਮੱਖਣ, ਨਮਕ


ਵਿਧੀ ਸੋਧੋ

ਸਬਤੋਂ ਵਧੀਆ ਚਾਹ ਚਾਹ ਪੱਤੀ ਨੂੰ ਪਾਣੀ ਵਿੱਚ ਪੂਰੇ ਦਿਨ ਉਬਾਲਕੇ ਬਣਾਈ ਜਾਂਦੀ ਹੈ ਜਦੋਂ ਤੱਕ ਉਸਦਾ ਰੰਗ ਭੂਰੇ ਰੰਗ ਦਾ ਨਾ ਹੋ ਜਾਵੇ। ਇਸਨੂੰ ਫੇਰ ਸੱਕਿਮ ਕਰਕੇ ਸਿਲੰਡਰ ਵਿੱਚ ਪਾ ਦਿੱਤਾ ਜਾਂਦਾ ਹੈ ਅਤੇ ਇਸ ਵਿੱਚ ਮੱਖਣ, ਨਮਕ, ਪਾਕੇ ਹਿਲਾਇਆ ਜਾਂਦਾ ਹੈ।[1] ਇਸਦਾ ਨਤੀਜਾ ਜਾਮਨੀ ਰੰਗ ਦਾ ਤਰਲ ਪਦਾਰਥ ਹੁੰਦਾ ਹੈ ਜੋ ਕੀ ਤੇਲ ਜਿੰਨਾ ਚੀੜਾ ਹੁੰਦਾ ਹੈ। ਫੇਰ ਇਸਨੂੰ ਮਿੱਟੀ ਦੇ ਬਰਤਨਾਂ ਵਿੱਚ ਪਾ ਦਿੱਤਾ ਜਾਂਦਾ ਹੈ ਜੋ ਕੀ ਜਪਾਨੀ ਚਾਹ ਦਾਨੀ ਦੀ ਤਰਾਂ ਦਿਸਦੇ ਹੁੰਦੇ ਹੰਨ। ਅੱਜ ਕੱਲ ਯਾਕ ਦੇ ਦੁੱਧ ਦਾ ਮੱਖਣ ਨਹੀਂ ਮਿਲਦਾ, ਇਸ ਕਾਰਣ ਲੋਕ ਮੱਖਣ ਚਾਹ ਨੂੰ ਅੱਲਗ ਅੱਲਗ ਤਰਾਂ ਦੇ ਮੱਖਣ ਨਾਲ ਚਾਹ ਬਣਾਕੇ ਬਲੈਂਡ ਕਰ ਲੈਂਦੇ ਹਨ। [2][3][4]

 
Butter tea in a bowl
 
A monk pours butter tea in Tashilhunpo Monastery, Tibet

ਬਾਹਰੀ ਲਿੰਕ ਸੋਧੋ

ਫਰਮਾ:Cookbook


ਹਵਾਲੇ ਸੋਧੋ

  1. Tibetan Marches. André Migot. Translated from the French by Peter Fleming, pp. 102-3. (1955). E. P. Dutton & Co. Inc. New York.
  2. Kawaguchi, Ekai (1909): Three Years in Tibet, pp. 325-326. Reprint: Book Faith India (1995), Delhi. ISBN 81-7303-036-7.
  3. "Sherpa Butter Tea". Archived from the original on 2017-11-24. Retrieved 2016-07-13. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)
  4. "Yak Butter Tea". Archived from the original on 2020-09-28. Retrieved 2016-07-13. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)