ਰਾਇਲ ਇੰਡੀਅਨ ਨੇਵੀ ਵਿਦਰੋਹ

ਰਾਇਲ ਇੰਡੀਅਨ ਨੇਵੀ ਵਿਦਰੋਹ (ਰਾਇਲ ਇੰਡੀਅਨ ਨੇਵੀ ਬਗਾਵਤ ਜਾਂ ਜਹਾਜ਼ੀਆਂ ਦੀ ਬਗਾਵਤ) ਆਮ ਹੜਤਾਲ ਅਤੇ ਉਸ ਤੋਂ ਬਾਅਦ 18 ਫਰਵਰੀ 1946 ਨੂੰ ਬੰਬਈ ਤੋਂ ਸ਼ੁਰੂ ਹੋਈ ਬਗਾਵਤ ਨੇ ਕਰਾਚੀ ਤੋਂ ਕੋਲਕਾਤਾ ਤੱਕ ਦੇਸ਼ ਵਿਆਪਕ ਰੂਪ ਧਾਰਨ ਕੀਤਾ ਜਿਸ ਨੂੰ ਆਮ ਭਾਰਤੀ ਲੋਕਾਂ ਤੋਂ ਵੀ ਜਬਰਦਸਤ ਹਮਾਇਤ ਹਾਸਲ ਹੋਈ। ਇਸ ਦੌਰਾਨ 78 ਜਹਾਜ਼, 20 ਤੱਟੀ ਟਿਕਾਣਿਆਂ ਅਤੇ 20,000 ਜਹਾਜ਼ੀਆਂ ਨੇ ਇਸ ਵਿੱਚ ਸ਼ਿਰਕਤ ਕੀਤੀ।[1] 19 ਫਰਵਰੀ 1946 ਸਵੇਰੇ ਨੇਵੀ ਵਿਦਰੋਹ ਸ਼ੁਰੂ ਹੋਇਆ ਤੇ ਉਸੇ ਸ਼ਾਮੀਂ ਇੰਗਲੈਂਡ ਦੇ ਹਾਊਸ ਔਫ਼ ਲਾਰਡਜ਼ ਵਿਚ ਸਰਕਾਰ ਵੱਲੋਂ ਹਿੰਦ ਦੀ ਆਜ਼ਾਦੀ ਦੇ ਤੌਰ-ਤਰੀਕੇ ਤਹਿ ਕਰਨ ਲਈ ਕੈਬਨਿਟ ਮਿਸ਼ਨ ਭੇਜਣ ਦਾ ਐਲਾਨ ਕੀਤਾ ਗਿਆ ਸੀ।[2]

ਰਾਇਲ ਇੰਡੀਅਨ ਨੇਵੀ ਵਿਦਰੋਹ
ਭਾਰਤ ਦਾ ਆਜ਼ਾਦੀ ਸੰਗਰਾਮ ਦਾ ਹਿੱਸਾ
ਕੋਲਾਬਾ, ਮੁੰਬਈ ਵਿੱਚ ਵਿਦਰੋਹੀ ਜਹਾਜ਼ੀ ਦੀ ਮੂਰਤੀ
ਤਾਰੀਖ18–23ਫਰਵਰੀ 1946
ਸਥਾਨਬਰਤਾਨਵੀ ਭਾਰਤ
ਢੰਗਆਮ ਹੜਤਾਲ
ਅੰਦਰੂਨੀ ਲੜਾਈ ਦੀਆਂ ਧਿਰਾਂ
ਮੋਹਰੀ ਹਸਤੀਆਂ
ਨੇਵੀ ਦੇ ਜਹਾਜ਼ੀ
Number
78 ਜਹਾਜ਼, 20 ਤੱਟੀ ਟਿਕਾਣੇ ਅਤੇ 20,000 ਜਹਾਜ਼ੀ

ਹਵਾਲੇ ਸੋਧੋ

  1. Notes on India By Robert Bohm.pp213
  2. "ਆਜ਼ਾਦੀ ਸੰਗਰਾਮ ਵਿੱਚ ਨਵੰਬਰ ਦਾ ਮਹੀਨਾ…". ਪੰਜਾਬੀ ਟ੍ਰਿਬਿਉਨ. 7 ਨਵੰਬਰ 2010.