ਰਾਜੀਵ ਮਲਹੋਤਰਾ (ਜਨਮ: ਸਤੰਬਰ 1950) ਭਾਰਤੀ ਮੂਲ ਦੇ ਅਮਰੀਕੀ ਲੇਖਕ, ਵਿਚਾਰਕ ਅਤੇ ਜਨਤਕ ਵਕਤਾ ਹਨ। ਉਹ ਇਨਫਿਨਿਟੀ ਫਾਉਂਡੇਸ਼ਨ ਦੇ ਸੰਸਥਾਪਕ ਹਨ। ਮਲਹੋਤਰਾ ਦੇ ‘ਇਨਫਿੰਟੀ ਫਾਉਂਡੇਸ਼ਨ’ ਨੇ ਪਿਛਲੇ ਕਈ ਸਾਲਾਂ ਵਿੱਚ ਬਹੁਤ ਸਾਰੇ ਵਿਦਵਾਨਾਂ ਅਤੇ ਪ੍ਰੋਜੈਕਟਾਂ ਨੂੰ ਆਰਥਕ ਸਹਾਇਤਾ ਦੇਕੇ ਯੂਨੀਵਰਸਿਟੀਆਂ ਵਿੱਚ ਭਾਰਤੀ ਗਿਆਨ ਪਰੰਪਰਾ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਜੀਵ ਮਲਹੋਤਰਾ ਨੇ ਭਾਰਤ ਵਾਰੇ ਕਈ ਲੇਖ[1] ਵੀ ਲਿਖੇ ਹਨ

ਰਾਜੀਵ ਮਲਹੋਤਰਾ
ਜਨਮ (1950-09-15) 15 ਸਤੰਬਰ 1950 (ਉਮਰ 73)
ਨਵੀਂ ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਸ਼ੈਲੀਧਰਮ, ਵਿਗਿਆਨ, ਸਭਿਅਤਾ
ਪ੍ਰਮੁੱਖ ਕੰਮਬੀਇੰਗ ਡਿਫਰੈਂਟ, (2011)
ਬ੍ਰੇਕਿੰਗ ਇੰਡੀਆ, (2011)
ਵੈੱਬਸਾਈਟ
http://rajivmalhotra.com/

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2015-02-16. Retrieved 2015-02-16. {{cite web}}: Unknown parameter |dead-url= ignored (|url-status= suggested) (help)