ਰਾਬਰਟ ਬਰਟਨ (8 ਫਰਵਰੀ 1577 – 25 ਜਨਵਰੀ 1640) ਆਕਸਫੋਰਡ ਯੂਨੀਵਰਸਿਟੀ ਦਾ ਇੱਕ ਵਿਦਵਾਨ ਸੀ। ਇਸਨੂੰ ਇਸਦੀ ਕਿਤਾਬ "ਦ ਅਨਾਟਮੀ ਆਫ਼ ਦ ਮੈਲਨਕਲੀ" ਲਈ ਜਾਣਿਆ ਜਾਂਦਾ ਹੈ।

ਰਾਬਰਟ ਬਰਟਨ
ਜਨਮ(1577-02-08)ਫਰਵਰੀ 8, 1577
ਮੌਤਜਨਵਰੀ 25, 1640(1640-01-25) (ਉਮਰ 62)
ਚਰਚਇੰਗਲੈਂਡ ਦਾ ਚਰਚ
ਲਿਖਤਾਂਦ ਅਨਾਟਮੀ ਆਫ਼ ਦ ਮੈਲਨਕਲੀ
ਅਹੁਦੇ
ਵਿਕਾਰ, ਰੈਕਟਰ

ਜ਼ਿੰਦਗੀ ਸੋਧੋ

ਉਹ ਲਿਂਡਲੀ, ਲੈਸੈਸਟਰਸ਼ਾਇਰ. ਲਿਡਲੀ, ਲੈਸਟਰਸ਼ਾਇਰ ਵਿਖੇ ਪੈਦਾ ਹੋਇਆ ਸੀ। ਉਹ ਰੌਬਰਟ ਬਰਟਨ ਰਾਲਫ਼ ਅਤੇ ਡਰੋਥੀ ਬੁਰਟਨ ਦਾ ਪੁੱਤਰ ਸੀ ਅਤੇ ਵਿਲੀਅਮ ਬੁਰਟਨ ਜਿਸਦੀ ਮੌਤ 1645 ਵਿੱਚ ਹੋਈ) ਉਸ ਦਾ ਭਰਾ ਸੀ।