ਰਾਈਨਿਸ਼ ਜ਼ਾਈਤੁੰਗ

(ਰੀਨਸ਼ੇ ਜੇਤੁੰਗ ਤੋਂ ਰੀਡਿਰੈਕਟ)

ਰਾਈਨਿਸ਼ ਜ਼ਾਈਤੁੰਗ ("Rhenish Newspaper") ਇੱਕ 19ਵੀਂ ਸਦੀ ਦਾ ਜਰਮਨ ਅਖਬਾਰ ਸੀ, ਜੋ ਕਾਰਲ ਮਾਰਕਸ ਦੁਆਰਾ ਸੰਪਾਦਿਤ ਹੋਣ ਕਰ ਕੇ ਬਹੁਤ ਲੋਕਪ੍ਰਿਯ ਹੈ। ਇਹ ਪੇਪਰ ਜਨਵਰੀ 1842 ਵਿੱਚ ਸ਼ੁਰੂ ਕੀਤਾ ਅਤੇ 1843 ਵਿੱਚ ਪਰੂਸ਼ੀਆ ਦੀ ਰਾਜਕੀ ਸੈਂਸਰਸ਼ਿਪ ਨੇ ਬੰਦ ਕਰਵਾ ਦਿੱਤਾ ਸੀ। ਇਸ ਦੇ ਬਾਅਦ ਕਮਿਊਨਿਸਟ ਲੀਗ ਦੇ ਤਰਜਮਾਨ ਦੇ ਤੌਰ ਤੇ ਕਾਰਲ ਮਾਰਕਸ ਨੇ ਜੂਨ 1848 ਵਿੱਚ ਇੱਕ ਰੋਜ਼ਾਨਾ ਅਖਬਾਰ ਨਿਊ ਰਾਈਨਿਸ਼ ਜ਼ਾਈਤੁੰਗ ਸ਼ੁਰੂ ਕੀਤਾ ਸੀ।

ਰਾਈਨਿਸ਼ ਜ਼ਾਈਤੁੰਗ, 16 ਅਕਤੂਬਰ 1842 ਦਾ ਸਰਵਰਕ