"ਰੇਪੁੰਜ਼ਲ" (/rəˈpʌnzəl/; ਜਰਮਨ ਉਚਾਰਨ: [ʁaˈpʊnt͡səl]) ਇੱਕ ਜਰਮਨ ਪਰੀ ਕਥਾ ਹੈ ਜੋ ਗ੍ਰਿਮ ਭਾਈਆਂ ਦੁਆਰਾ ਉਹਨਾਂ ਦੇ ਸੰਗ੍ਰਹਿ ਵਿੱਚ ਸ਼ਾਮਿਲ ਕੀਤੀ ਗਈ। ਇਹ ਪਹਿਲੀ ਵਾਰ 1812 ਵਿੱਚ ਗ੍ਰਿਮਜ਼ ਦੀਆਂ ਪਰੀ ਕਥਾਵਾਂ ਵਿੱਚ ਪ੍ਰਕਾਸ਼ਿਤ ਹੋਈ।[1] ਗ੍ਰਿਮ ਭਾਈਆਂ ਦੀ ਕਹਾਣੀ 1790 ਵਿੱਚ ਫ਼ਰੈਡਰੈਕ ਸ਼ੂਲਜ਼ ਦੁਆਰਾ ਪ੍ਰਕਾਸ਼ਿਤ ਪਰੀ ਕਥਾ ਰੇਪੁੰਜ਼ਲ ਉੱਤੇ ਆਧਾਰਿਤ ਹੈ।[2]

ਰੇਪੁੰਜ਼ਲ
ਲੇਖਕਨਾਮਲੂਮ ਪਰ ਗ੍ਰਿਮ ਭਾਈਆਂ ਦੁਆਰਾ ਇਕੱਠੀ ਕੀਤੀ ਗਈ
ਪ੍ਰਕਾਸ਼ਨ ਦੀ ਮਿਤੀ
1812
ਮੀਡੀਆ ਕਿਸਮਪ੍ਰਿੰਟ

ਹਵਾਲੇ ਸੋਧੋ

  1. Jacob and Wilhelm Grimm (1884) Household Tales (English translation by Margaretmm Hunt), "Rapunzel Archived 2016-11-03 at the Wayback Machine."
  2. Oliver Loo (2015) Rapunzel 1790 A New Translation of the Tale by Friedrich Schulz, Amazon, ISBN 978-1507639566. ASIN: B00T27QFRO