ਰੋਮਾਂਸ ਭਾਸ਼ਾਵਾਂ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਇੱਕ ਸ਼ਾਖਾ ਹਨ, ਜਿਹਨਾਂ ਦੀ ਉਤਪੱਤੀ ਲਾਤੀਨੀ ਭਾਸ਼ਾ ਤੋਂ ਹੋਈ ਹੈ। ਇਨ੍ਹਾਂ ਵਿੱਚ ਸਪੇਨਿਸ਼ ਭਾਸ਼ਾ, ਪੁਰਤਗਾਲੀ ਭਾਸ਼ਾ, ਫਰੈਂਚ ਭਾਸ਼ਾ, ਰੋਮਾਨੀ ਭਾਸ਼ਾ, ਇਟਾਲੀਅਨ ਭਾਸ਼ਾ, ਕੈਟਲਨ ਭਾਸ਼ਾ ਅਤੇ ਗੈਲਿਸ਼ੀਅਨ ਭਾਸ਼ਾ ਸ਼ਾਮਿਲ ਹਨ।

ਰੋਮਾਂਸ
ਨਸਲੀਅਤਲਾਤੀਨੀ ਲੋਕ
ਭੂਗੋਲਿਕ
ਵੰਡ
Originated in western and southern Europe; now also spoken all over the Americas, much of Africa and in parts of Southeast Asia and Oceania
ਭਾਸ਼ਾਈ ਵਰਗੀਕਰਨਹਿੰਦ-ਯੂਰਪੀ
ਪਰੋਟੋ-ਭਾਸ਼ਾਜੱਟਕਾ ਲਾਤੀਨੀ
Subdivisions
ਆਈ.ਐਸ.ਓ 639-5ਰੋਆ
Linguasphere51- (phylozone)
Glottologਰੋਮਾ1334
world map showing countries where a Romance language is the primary or official language
ਯੂਰਪੀ ਰੋਮਾਂਸ ਭਾਸ਼ਾਵਾਂ


ਹਵਾਲੇ ਸੋਧੋ