ਲਾਓ ਕਿਪ

ਲਾਓਸ ਦੀ ਮੁਦਰਾ

ਕਿਪ (ਲਾਓ: ກີບ; ਕੋਡ: LAK; ਨਿਸ਼ਾਨ: ਜਾਂ N; ਅਧਿਕਾਰਕ ਨਾਂ: ເງີນກີບລາວ, ਸ਼ਬਦੀ "ਮੁਦਰਾ ਲਾਓ ਕਿਪ") 1952 ਤੋਂ ਲਾਓਸ ਦੀ ਮੁਦਰਾ ਹੈ। ਇੱਕ ਕਿਪ ਵਿੱਚ 100 ਅਤ (ອັດ) ਹੁੰਦੇ ਹਨ।

ਲਾਓ ਕਿਪ
ເງີນກີບລາວ ਫਰਮਾ:Lo icon
1996 ਵਿੱਚ ਜਾਰੀ ਹੋਇਆ 1000 ਕਿਪ
1996 ਵਿੱਚ ਜਾਰੀ ਹੋਇਆ 1000 ਕਿਪ
ISO 4217 ਕੋਡ LAK
ਕੇਂਦਰੀ ਬੈਂਕ ਲਾਓ ਲੋਕਤੰਤਰੀ ਗਣਰਾਜ ਬੈਂਕ
ਵੈੱਬਸਾਈਟ www.bol.gov.la
ਵਰਤੋਂਕਾਰ  ਲਾਓਸ
ਫੈਲਾਅ 3.92%
ਸਰੋਤ Bank of the Lao P.D.R, December 2009.
ਉਪ-ਇਕਾਈ
1/100 ਅਤ
ਨਿਸ਼ਾਨ ₭ or ₭N
ਸਿੱਕੇ
Rarely used 10, 20, 50 ਅਤ
ਬੈਂਕਨੋਟ
Freq. used 500, 1000, 2000, 5000, 10,000, 20,000, 50,000, 100,000 ਕਿਪ
Rarely used 1, 5, 10, 20, 50, 100 ਕਿਪ

ਹਵਾਲੇ ਸੋਧੋ