ਲਾਲ ਚੌਲ ਚੌਲਾਂ ਦੀ ਕਿਸਮ ਹੈ ਜੋ ਇੱਕ ਫ਼ਸਲ ਹੈ ਅਤੇ ਇਸ ਕਿਸਮ ਦਾ ਰੰਗ 'ਲਾਲ ਰੰਗ' ਦਾ ਹੁੰਦਾ ਹੈ। ਇਸਨੂੰ ਛਿਲਕਾ ਤਾਰੇ ਬਿਨਾਂ ਖਾਧਾ ਜਾਂਦਾ ਹੈ। ਇਸਦਾ ਰੰਗ ਜ਼ਿਆਦਾਤਰ ਭੂਰੇ ਦੀ ਬਜਾਏ ਲਾਲ ਰੰਗ ਦਾ ਹੁੰਦਾ ਹੈ ਅਤੇ ਦੂਜੇ ਚੌਲਾਂ ਦੇ ਮੁਕਾਬਲੇ ਇਸ ਵਿੱਚ ਇਸਦੇ ਪੋਸ਼ਣ ਦੇ ਤੱਤ ਜਿਆਦਾ ਹੁੰਦੇ ਹਨ।

ਲਾਲ ਚੌਲ

ਕਿਸਮਾਂ ਸੋਧੋ

ਲਾਲ ਚੌਲ ਦੀਆਂ ਹੇਠ ਲਿਖੀਆਂ ਕਿਸਮਾਂ ਹਨ, ਜਿਵੇਂਕਿ,

  • ਓਰਯਜ਼ਾ ਲੋੰਗੀਸਤਾ ਮਿਨਾਤਾ
  • ਓਰਯਜ਼ਾ ਪੰਕਟਾਟਾ
  • ਵੀਡੀ ਚੌਲ
  • ਰਕਥਾਸਹਾਲੀ
  • ਲਾਲ ਕਾਰਗੋ ਚੌਲ
  • ਭੂਟਾਨੀ ਲਾਲ ਚੌਲ
  • ਕੈਮਾਰਗ ਲਾਲ ਚੌਲ
  • ਮੱਤਾ ਚੌਲ

ਵਿਅੰਜਨ ਸੋਧੋ

ਕਈ ਤਰ੍ਹਾਂ ਦੇ ਵਿਅੰਜਨ ਇਸ ਤੋਂ ਬਣ ਸਕਦੇ ਹਨ, ਜਿਵੇਂ,

  • ਲਾਲ ਚੌਲ
  • ਸੇਕੀਹਨ

ਹਵਾਲਾ ਸੋਧੋ