ਨਵਾਬਜ਼ਾਦਾ ਲਿਆਕਤ ਅਲੀ ਖਾਨ (Næʍābzādāh Liāqat Alī Khān ), Urdu: لیاقت علی خان‎; 1 ਅਕਤੂਬਰ 1895 – 16 ਅਕਤੂਬਰ 1951), ਆਧੁਨਿਕ ਪਾਕਿਸਤਾਨ ਦੇ ਮੁਢਲੇ ਸੰਸਥਾਪਕਾਂ ਵਿਚੋਂ ਇੱਕ ਸਨ। ਉਹ ਪਾਕਿਸਤਾਨ ਦੇ ਪਹਿਲੇ ਪ੍ਰਧਾਨਮੰਤਰੀ ਅਤੇ ਰੱਖਿਆ ਮੰਤਰੀ ਸਨ। ਉਹ ਭਾਰਤ ਦੇ ਵੀ ਪਹਿਲੇ ਵਿੱਤ ਮੰਤਰੀ ਸਨ।

ਲਿਆਕਤ ਅਲੀ ਖਾਨ
ਨਾਸਤਾਲਿਕ਼
ਪਾਕਿਸਤਾਨ ਦੇ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
14 ਅਗਸਤ 1947 – 16 ਅਕਤੂਬਰ 1951
ਮੋਨਾਰਕਜੋਰਜ VI
ਗਵਰਨਰ ਜਨਰਲਮੁਹੰਮਦ ਅਲੀ ਜਿਨਾਹ
ਖਵਾਜਾ ਨਜੀਮੁੱਦੀਨ
ਤੋਂ ਪਹਿਲਾਂState proclaimed
ਤੋਂ ਬਾਅਦਖਵਾਜਾ ਨਜੀਮੁੱਦੀਨ
ਪਾਕਿਸਤਾਨ ਦੇ ਵਿਦੇਸ਼ ਮੰਤਰੀ
ਦਫ਼ਤਰ ਵਿੱਚ
14 ਅਗਸਤ 1947 – 27 ਦਸੰਬਰ 1949
ਤੋਂ ਪਹਿਲਾਂਦਫਤਰ ਦੇ ਸਥਾਪਤੀ
ਤੋਂ ਬਾਅਦਮੁਹੰਮਦ ਜ਼ਫ਼ਾਰੁਲਾਹ ਖਾਨ
ਪਾਕਿਸਤਾਨ ਦੇ ਰੱਖਿਆ ਮੰਤਰੀ
ਦਫ਼ਤਰ ਵਿੱਚ
14 ਅਗਸਤ 1947 – 16 ਅਕਤੂਬਰ 1951
ਤੋਂ ਪਹਿਲਾਂOffice established
ਤੋਂ ਬਾਅਦਖਵਾਜਾ ਨਜੀਮੁੱਦੀਨ
ਵਿੱਤ ਮੰਤਰੀ (ਭਾਰਤ)
ਦਫ਼ਤਰ ਵਿੱਚ
29 ਅਕਤੂਬਰ 1946 – 14 ਅਗਸਤ 1947
ਤੋਂ ਪਹਿਲਾਂOffice established
ਤੋਂ ਬਾਅਦਸ਼ਨਮੁਖਮ ਛੈਟੀ
ਨਿੱਜੀ ਜਾਣਕਾਰੀ
ਜਨਮلیاقت علی خان
(1895-10-01)1 ਅਕਤੂਬਰ 1895
ਕਰਨਾਲ, ਪੰਜਾਬ, ਬਰਤਾਨਵੀ ਭਾਰਤ
(ਹੁਣ ਹਰਿਆਣਾ, ਭਾਰਤ)
ਮੌਤ16 ਅਕਤੂਬਰ 1951(1951-10-16) (ਉਮਰ 56)
ਰਾਵਲਪਿੰਡੀ, ਪੰਜਾਬ,
ਕਬਰਿਸਤਾਨلیاقت علی خان
ਸਿਆਸੀ ਪਾਰਟੀਮੁਸਲਿਮ ਲੀਗ
ਮਾਪੇ
  • لیاقت علی خان
ਅਲਮਾ ਮਾਤਰਅਲੀਗੜ ਮੁਸਲਿਮ ਯੂਨਿਵਰਸਿਟੀ
ਏਕਸੇਰਟ ਕਾਲਜ਼, ਅੋਕਸਫੋਰਡ
ਇਨਸ ਆਫ਼ ਕੋਰਟ ਸਕੂਲ ਆਫ਼ ਲਾਅ

ਹਵਾਲੇ ਸੋਧੋ