ਲਿਗੂਰੀ ਸਮੁੰਦਰ ਜਾਂ ਲਿਗੂਰੀਆਈ ਸਮੁੰਦਰ (Italian: Mar Ligure; ਫ਼ਰਾਂਸੀਸੀ: Mer Ligurienne) ਭੂ-ਮੱਧ ਸਮੁੰਦਰ ਦੀ ਇੱਕ ਸ਼ਾਖ਼ਾ ਹੈ ਜੋ ਇਤਾਲਵੀ ਰਿਵੀਏਰਾ (ਲਿਗੂਰੀਆ ਅਤੇ ਟਸਕਨੀ) ਅਤੇ ਕਾਰਸਿਕਾ ਟਾਪੂ ਵਿਚਕਾਰ ਸਥਿੱਤ ਹੈ। ਇਸ ਦਾ ਨਾਂ ਸ਼ਾਇਦ ਪੁਰਾਤਨ ਲਿਗੂਰੀ ਲੋਕਾਂ ਪਿੱਛੋਂ ਪਿਆ ਹੈ।

ਲਿਗੂਰੀ ਸਮੁੰਦਰ

ਚਿੱਤਰ-ਸ਼ਾਲਾ ਸੋਧੋ

ਹਵਾਲੇ ਸੋਧੋ