ਲਿਥੁਆਨੀਆਈ ਲਿਤਾਸ

ਲਿਥੁਆਨੀਆ ਦੀ ਮੁਦਰਾ

ਲਿਥੁਆਨੀਆਈ ਲਿਤਾਸ (ISO ਮੁਦਰਾ ਕੋਡ LTL, ਨਿਸ਼ਾਨ Lt; ਬਹੁਵਚਨ litai/ਲਿਤਾਈ (ਕਰਤਾ) ਜਾਂ litų (ਸਬੰਧਕੀ)) ਲਿਥੁਆਨੀਆ ਦੀ ਮੁਦਰਾ ਹੈ। ਇੱਕ ਲਿਤਾਸ ਵਿੱਚ 100 ਸੈਂਟ (ਸਬੰਧਕੀ ਇੱਕ ਵਚਨ centas/ਸਿੰਤਾਸ, ਸਬੰਧਕੀ ਬਹੁਵਚਨ centai/ਸਿੰਤਾਈ) ਹੁੰਦੇ ਹਨ।

ਲਿਥੁਆਨੀਆਈ ਲਿਤਾਸ
Lietuvos litas (ਲਿਥੁਆਨੀਆਈ)
5, 2, ਅਤੇ 1 ਲਿਤਾਸ ਦੇ ਮਿਆਰੀ ਸਿੱਕੇ
5, 2, ਅਤੇ 1 ਲਿਤਾਸ ਦੇ ਮਿਆਰੀ ਸਿੱਕੇ
ISO 4217 ਕੋਡ LTL
ਕੇਂਦਰੀ ਬੈਂਕ ਲਿਥੁਆਨੀਆ ਬੈਂਕ
ਵੈੱਬਸਾਈਟ www.lb.lt
ਵਰਤੋਂਕਾਰ ਫਰਮਾ:Country data ਲਿਥੁਆਨੀਆ
ਫੈਲਾਅ 2.5%
ਸਰੋਤ European Central Bank, November 2010
ਤਰੀਕਾ HICP
ERM
Since 28 ਜੂਨ 2004
Fixed rate since 2 ਫ਼ਰਵਰੀ 2002
= 3.45280 ਲਿਤਾਈ
Band pegged in practice, 15% de jure
ਉਪ-ਇਕਾਈ
1/100 ਸੈਂਟ
ਨਿਸ਼ਾਨ Lt (ਲਿਤਾਸ), ct (ਸੈਂਤਾਸ)
ਬਹੁ-ਵਚਨ litai/ਲਿਤਾਈ (ਕਰਤਾ ਬਹੁ.) ਜਾਂ litų/ਲਿਤੂ (ਸਬੰਧਕੀ ਬਹੁ.)
ਸੈਂਟ centai/ਸਿੰਤਾਈ)ਕਰਤਾ ਬਹੁ.) ਜਾਂ centų/ਸਿੰਤੂ (ਸਬੰਧਕੀ ਬਹੁ.)
ਸਿੱਕੇ 1, 2, 5, 10, 20, 50 centų, 1, 2, 5 litai
ਬੈਂਕਨੋਟ 10, 20, 50, 100, 200, 500 ਲਿਤੂ