ਲੋਕਯਾਨ ਅਤੇ ਮਧਕਾਲੀਨ ਪੰਜਾਬੀ ਸਾਹਿਤ

ਲੋਕਯਾਨ ਅਤੇ ਮੱਧਕਾਲੀ ਪੰਜਾਬੀ ਸਾਹਿਤ ਡਾ. ਕਰਨੈਲ ਸਿੰਘ ਥਿੰਦ ਦੁਆਰਾ ਲਿਖੀ ਇੱਕ ਅਲੋਚਨਾ ਪੁਸਤਕ ਹੈ। ਇਹ ਲੇਖਕ ਦੇ ਪੀ ਐੱਚ ਡੀ ਸ਼ੋਧ ਪ੍ਰਬੰਧ ਦਾ ਪੁਸਤਕ ਰੂਪ ਹੈ।[1] ਇਹ ਲੋਕਧਾਰਾ ਦੀ ਸਾਹਿਤ ਅਧਿਐਨ ਦੇ ਖੇਤਰ ਵਿੱਚ ਵਰਤੋਂ ਦਾ ਪਹਿਲਾ ਯਤਨ ਹੈ।

ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ
ਲੇਖਕਡਾ. ਕਰਨੈਲ ਸਿੰਘ ਥਿੰਦ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਲੋਕਧਾਰਾ
ਵਿਧਾਆਲੋਚਨਾ
ਪ੍ਰਕਾਸ਼ਨ1973

ਹਵਾਲੇ ਸੋਧੋ

  1. ਸ਼ਭ ਆਗਮਨ, ਪਿਆਰ ਸਿੰਘ /ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ-ਡਾ.ਕਰਨੈਲ ਸਿੰਘ ਥਿੰਦ, ਪੰਨਾ-7