ਵੈਲੇਨਟਿਨਾ ਇਵਾਸ਼ੋਵਾ

ਵੈਲੇਨਟਿਨਾ ਸੇਮਯੋਨੋਵਨਾ ਇਵਾਸ਼ੋਵਾ ( Ukrainian: Валентина Семенiвна Ивашова , ਰੂਸੀ: Валентина Ceмёнoвна Ивашёва  ; 1915–1991) ਸੋਵੀਅਤ ਫ਼ਿਲਮ ਅਭਿਨੇਤਰੀ ਸੀ।[1] ਉਸ ਨੂੰ ਕਈ ਵਾਰ ਵੇਰਾ ਇਵਾਸ਼ੋਵਾ ਦੇ ਤੌਰ 'ਤੇ ਕ੍ਰੈਡਿਟ ਦਿੱਤਾ ਗਿਆ।

ਵੈਲੇਨਟਿਨਾ ਇਵਾਸ਼ੋਵਾ
ਜਨਮ12 ਜੁਲਾਈ 1915
ਰੂਸੀ ਸ਼ਾਸਨ
ਮੌਤ5 ਜੁਲਾਈ 1991
ਕੀਵ, ਸੋਵੀਅਤ ਯੂਨੀਅਨ
ਹੋਰ ਨਾਮਵੈਲੇਨਟਿਨਾ ਸੇਮਯੋਨੋਵਨਾ ਇਵਾਸ਼ੋਵਾ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1936-1988 (ਫ਼ਿਲਮ)

ਚੁਣੀਂਦਾ ਫ਼ਿਲਮੋਗ੍ਰਾਫੀ ਸੋਧੋ

  • ਦਿ ਨਾਈਟਿੰਗਲ (1936)
  • ਯੰਗ ਪੁਸ਼ਕਿਨ (1937)
  • ਅਲੈਗਜ਼ੈਂਡਰ ਨੇਵਸਕੀ (1938)
  • ਰੈਂਬੋ (1944)
  • ਸੋਰੋਚਿੰਸਕਾਯਾ ਯਾਰਮਾਰਕਾ (1948)

ਪਰਿਵਾਰ ਸੋਧੋ

ਵੈਲੇਨਟਿਨਾ ਇਵਾਸ਼ੋਵਾ ਦਾ ਵਿਆਹ ਸੋਵੀਅਤ ਫ਼ਿਲਮ ਨਿਰਦੇਸ਼ਕ ਨਿਕੋਲਾਈ ਏਕ ਨਾਲ ਹੋਇਆ ਸੀ।[2]

ਕਿਤਾਬਚਾ ਸੋਧੋ

ਜਾਰਜਸ ਸਾਡੌਲ ਅਤੇ ਪੀਟਰ ਮੌਰਿਸ. ਡਿਕਸ਼ਨਰੀ ਆਫ ਫਿਲਮਜ਼ . ਕੈਲੀਫੋਰਨੀਆ ਪ੍ਰੈਸ ਯੂਨੀਵਰਸਿਟੀ, 1972.

External links ਸੋਧੋ

ਹਵਾਲੇ ਸੋਧੋ

  1. Sadoul & Morris p.6
  2. "Ивашёва Валентина Семёновна".