ਸਮਤਾ ਦਾਸ (ਅੰਗ੍ਰੇਜ਼ੀ: Samata Das) ਇੱਕ ਭਾਰਤੀ ਅਭਿਨੇਤਰੀ ਹੈ।[1] ਉਹ ਬੁੱਧਦੇਵ ਦਾਸਗੁਪਤਾ ਦੀ ਨੈਸ਼ਨਲ ਅਵਾਰਡ ਜੇਤੂ ਫਿਲਮ ਮੋਂਡੋ ਮੇਅਰ ਉਪਖਯਾਨ (2002) ਵਿੱਚ ਲਤੀ ਦੀ ਭੂਮਿਕਾ ਲਈ ਮਸ਼ਹੂਰ ਹੋਈ।

ਸਮਤਾ ਦਾਸ
ਜਨਮ
ਰਾਸ਼ਟਰੀਅਤਾਬੰਗਲਾਦੇਸ਼ੀ
ਪੇਸ਼ਾਅਦਾਕਾਰਾ

ਨਿੱਜੀ ਜੀਵਨ ਸੋਧੋ

ਦਾਸ ਨੇ ਹਾਇਰ ਸੈਕੰਡਰੀ ਇਮਤਿਹਾਨ ਵਿਚ ਹਾਜ਼ਰ ਹੋਣ ਤੋਂ ਤੁਰੰਤ ਬਾਅਦ ਬੰਗਾਲੀ ਟੈਲੀਵਿਜ਼ਨ ਦੇ ਸਹਾਇਕ ਨਿਰਦੇਸ਼ਕ ਸ਼ੰਕਰ ਚੰਦਾ ਨਾਲ ਵਿਆਹ ਕਰਵਾ ਲਿਆ। ਉਸਨੇ ਬਾਅਦ ਵਿੱਚ ਕਲਕੱਤਾ ਯੂਨੀਵਰਸਿਟੀ ਦੇ ਜੋਗੇਸ਼ ਚੰਦਰ ਚੌਧਰੀ ਕਾਲਜ ਵਿੱਚ ਪੜ੍ਹਾਈ ਕੀਤੀ।[2]

ਫਿਲਮਾਂ ਸੋਧੋ

  • ਮੋਂਡੋ ਮੇਅਰ ਉਪਖਯਾਨ (2002)
  • ਦੇਸ਼
  • ਲਾਲ ਰੰਗਰ ਦੁਨੀਆ
  • ਨਾਗੋਰਡੋਲਾ (2005)
  • ਏਕ ਮੁਠੋ ਛਬੀ
  • ਮਾਣਿਕ (2005)
  • ਹੀਰੋ (2006)

ਟੈਲੀਵਿਜ਼ਨ ਸੋਧੋ

  • ਏਕ ਅਕਾਸ਼ਰ (ਤੁਸਕੀ)
  • ਸੋਨਾਰ ਹੋਰੀਨ
  • ਰਾਣੀ ਕਹੀਂ
  • ਸੁਖ ਠਿਕਾਣਾ ਬੈਕੁੰਠਪੁਰ
  • ਸ੍ਰੇਸ਼ਟਾ ਉਪੋਹਰ
  • ਚੋਖਰ ਤਾਰਾ ਤੁਈ (ਮਿਤੁਲ)
  • ਨਾਦਰ ਨਿਮਈ (2012)
  • ਕਰੁਣਾਮੋਈ ਰਾਣੀ ਰਸ਼ਮੋਨੀ (ਰਾਣੀ ਰਸ਼ਮੋਨੀ ਦੀ ਜੋਗਮਾਇਆ ਸੱਸ 2017)
  • ਸ਼੍ਰੀਮਯੀ (ਸ੍ਰੀਮਯੀ ਦੀ ਭੈਣ)
  • ਸੌਦਾਮਿਨਿਰ ਸੋਂਗਸਰ (ਮੋਯਨਾਮੋਤੀ)
  • ਸਰਸਵਤੀਰ ਪ੍ਰੇਮ
  • ਦੱਤਾ ਅਤੇ ਬੂਮਾ
  • ਗੌਰੀ ਇਲੋ
  • ਬੋਧੀਸਤੋਵਰ ਬੋਧਬੁੱਧੀ
  • ਧੂਲਕੋਨਾ

ਹਵਾਲੇ ਸੋਧੋ

  1. "Samata Das movies, filmography, biography and songs - Cinestaan.com". Cinestaan. Archived from the original on 2019-08-20. Retrieved 2019-08-20.
  2. "Spotlight – Samata Das". The Telegraph. Calcutta, India. 10 November 2007. Archived from the original on 3 February 2013. Retrieved 22 October 2012.

ਬਾਹਰੀ ਲਿੰਕ ਸੋਧੋ