ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ

ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ, ਪਹਿਲਾ ਨਾਮ ਗਲੈਨਸੀ ਮੈਡੀਕਲ ਕਾਲਜ 1864 ਨੂੰ ਲਾਹੌਰ, ਬਰਤਾਨਵੀ ਭਾਰਤ ਵਿੱਚ ਸਥਾਪਿਤ ਕੀਤਾ ਗਿਆ ਸੀ। ਬਰਤਾਨਵੀ ਜ਼ਮਾਨੇ ਵਿੱਚ ਹੀ 1920 ਵਿੱਚ ਇਹ ਅੰਮ੍ਰਿਤਸਰ ਸਥਾਪਤ ਕਰ ਦਿੱਤਾ ਗਿਆ ਸੀ।

ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ
ਤਸਵੀਰ:Gmca logo.jpg
ਕਿਸਮਪਬਲਿਕ
ਸਥਾਪਨਾ1864
ਵਿੱਦਿਅਕ ਅਮਲਾ
ਐਮਬੀਬੀਐਸ, ਐਮਡੀ, ਐਮਐਸ, ਡੀਐਮ ਅਤੇ ਐਮਸੀਐਚ
ਅੰਡਰਗ੍ਰੈਜੂਏਟ]]750
ਟਿਕਾਣਾ, ,
ਵੈੱਬਸਾਈਟwww.gmc.edu.in

ਇਤਿਹਾਸ ਸੋਧੋ