ਸਰਿੰਦਰਨਾਥ ਬੈਨਰਜੀ

ਸਰ ਸੁਰੇਂਦਰਨਾਥ ਬੈਨਰਜੀ pronunciation  (ਬੰਗਾਲੀ: সুরেন্দ্রনাথ বন্দ্যোপাধ্যায়) (10 ਨਵੰਬਰ 1848 – 6 ਅਗਸਤ 1925) ਬ੍ਰਿਟਿਸ਼ ਰਾਜ ਦੇ ਦੌਰਾਨ ਅਰੰਭਕ ਦੌਰ ਦੇ ਭਾਰਤੀ ਰਾਜਨੀਤਕ ਨੇਤਾਵਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਭਾਰਤੀ ਰਾਸ਼ਟਰੀ ਐਸੋਸੀਏਸ਼ਨ ਦੀ ਸਥਾਪਨਾ ਕੀਤੀ, ਜੋ ਅਰੰਭਕ ਦੌਰ ਦੇ ਭਾਰਤੀ ਰਾਜਨੀਤਕ ਸੰਗਠਨਾਂ ਵਿੱਚੋਂ ਇੱਕ ਸੀ ਅਤੇ ਬਾਅਦ ਵਿੱਚ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਇੱਕ ਵੱਡੇ ਨੇਤਾ ਬਣ ਗਏ। ਉਹ ਰਾਸ਼ਟਰਗੁਰੂ ਦੇ ਨਾਮ ਨਾਲ ਵੀ ਜਾਣ ਜਾਂਦੇ ਸਨ।[1]

ਸੁਰੇਂਦਰਨਾਥ ਬੈਨਰਜੀ
ਤਸਵੀਰ:B 0110A.jpg
ਸੁਰੇਂਦਰਨਾਥ ਬੈਨਰਜੀ
ਜਨਮ(1848-11-10)10 ਨਵੰਬਰ 1848
ਮੌਤ6 ਅਗਸਤ 1925(1925-08-06) (ਉਮਰ 76)
ਰਾਸ਼ਟਰੀਅਤਾਭਾਰਤੀ
ਪੇਸ਼ਾਪ੍ਰੋਫ਼ੇਸਰ

ਹਵਾਲੇ ਸੋਧੋ

  1. "About KMC". Kolkata Municipal Corporation website. Archived from the original on 2010-01-04. Retrieved 2013-11-10. {{cite web}}: Unknown parameter |dead-url= ignored (|url-status= suggested) (help)