ਸਲਮਾ ਸ਼ਾਹੀਨ

ਪਾਕਿਸਤਾਨੀ ਕਵੀ, ਲੇਖਕ ਅਤੇ ਪਹਿਲੀ ਪਸ਼ਤੋ ਔਰਤ ਨਾਵਲਕਾਰ

ਸਲਮਾ ਸ਼ਾਹੀਨ (ਜਨਮ 16 ਅਪ੍ਰੈਲ 1954) ਇੱਕ ਪਾਕਿਸਤਾਨੀ ਕਵੀ, ਗਲਪ ਲੇਖਕ, ਖੋਜਕਾਰ, ਅਤੇ ਪਹਿਲੀ ਪਸ਼ਤੋ-ਮਹਿਲਾ ਨਾਵਲਕਾਰ ਹੈ, ਜਿਸਨੇ ਪਿਸ਼ਾਵਰ ਯੂਨੀਵਰਸਿਟੀ ਦੀ ਪਸ਼ਤੋ ਅਕੈਡਮੀ ਦੀ ਪਹਿਲੀ-ਮਹਿਲਾ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ।[1][2] ਉਸਨੇ ਆਪਣੇ ਸਾਹਿਤਕ ਕੰਮ ਦੀ ਸ਼ੁਰੂਆਤ ਤੋਂ ਹੀ ਮੁੱਖ ਤੌਰ 'ਤੇ ਉਰਦੂ ਅਤੇ [[ਪਸ਼ਤੋ ਭਾਸ਼ਾਵਾਂ ਵਿੱਚ ਕਵਿਤਾਵਾਂ ਲਿਖੀਆਂ। ਸ਼ਾਹੀਨ ਨੂੰ ਖੈਬਰ ਪਖਤੂਨਖਵਾ ਦੀਆਂ ਪ੍ਰਮੁੱਖ ਮਹਿਲਾ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਪਸ਼ਤੋ ਭਾਸ਼ਾ, ਸੱਭਿਆਚਾਰ ਅਤੇ ਇਸਦੇ ਸਾਹਿਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।[3][4]


ਹਵਾਲੇ ਸੋਧੋ

  1. "ڈاکٹر سلمہ شاہین خواتین کیلئے رول ماڈل ہیں ' خوائندو ادبی لخکر اُردو پوائنٹ پاکستان". UrduPoint.
  2. "BBC Urdu". www.bbc.com.
  3. "Women writers asked to benefit from available freedom | ePaper | DAWN.COM". epaper.dawn.com.
  4. "ڈاکٹر سلمہ شاہین خواتین کیلئے رول ماڈل ہیں ' خوائندو ادبی لخکر". jang.com.pk.