ਸਲੀਮ ਲੰਗੜੇ ਪੇ ਮਤ ਰੋ

ਸਲੀਮ ਲੰਗੜੇ ਪੇ ਮਤ ਰੋ (English: Don't Cry For Salim, the Lame) 1989 ਦੀ ਹਿੰਦੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਸਈਦ ਅਖਤਰ ਮਿਰਜ਼ਾ ਹੈ ਅਤੇ ਪਵਨ ਮਲਹੋਤਰਾ ਨੇ ਮੁੱਖ ਭੂਮਿਕਾ ਨਿਭਾਈ ਹੈ।[1][2] ਇਸ ਫ਼ਿਲਮ ਨੂੰ 1990 ਦਾ ਵਧੀਆ ਸਿਨੇਮੈਟੋਗ੍ਰਾਫੀ ਲਈ ਨੈਸ਼ਨਲ ਫ਼ਿਲਮ ਅਵਾਰਡ ਮਿਲਿਆ ਸੀ।

ਸਲੀਮ ਲੰਗੜੇ ਪੇ ਮਤ ਰੋ
ਨਿਰਦੇਸ਼ਕਸਈਦ ਅਖਤਰ ਮਿਰਜ਼ਾ
ਲੇਖਕਸਈਦ ਅਖਤਰ ਮਿਰਜ਼ਾ
ਨਿਰਮਾਤਾਐਨ ਐਫ ਡੀ ਸੀ
ਸਿਤਾਰੇਪਵਨ ਮਲਹੋਤਰਾ
ਮਕਰੰਦ ਦੇਸ਼ਪਾਂਡੇ
ਸਿਨੇਮਾਕਾਰVirendra Saini
ਸੰਪਾਦਕਜਾਵੇਦ ਸਈਦ
ਸੰਗੀਤਕਾਰਸ਼ਰੰਗ ਦੇਵ
ਰਿਲੀਜ਼ ਮਿਤੀ
  • ਮਈ 29, 1989 (1989-05-29)
ਮਿਆਦ
120 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਹਵਾਲੇ ਸੋਧੋ