ਸ਼ਾਜ਼ੀਆ ਅਬਦੁਲ ਹਸਨ (ਜਨਮ 10 ਨਵੰਬਰ 1980) ਇੱਕ ਮਹਿਲਾ ਕ੍ਰਿਕਟਰ ਹੈ। ਉਸਨੇ ਪਹਿਲਾਂ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਸੀ।[1]

ਹਵਾਲੇ ਸੋਧੋ

  1. "Shazia Hassan". ESPNcricinfo. Retrieved 4 October 2013.