ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਖੇਤਰ ਨਜਦੀਕ ਥਾਣਾ ਵਿਧਾਨ ਸਭਾ ਹਲਕਾ
ਫ਼ਾਜ਼ਿਲਕਾ ਅਰਨੀਵਾਲਾ 840 400 ਏਕੜ ਪਿੰਡ ਥੇਹ ਕਲੰਦਰ ਫ਼ਾਜ਼ਿਲਕਾ, ਫਿਰੋਜ਼ਪੁਰ ਬਾਈਪਾਸ ਭਾਰਤ) ਅਰਨੀਵਾਲਾ ਜਲਾਲਾਬਾਦ

ਪਿੰਡ ਸ਼ਾਮਾ ਖਾਨ ਕਾ (ਫਰਵਾਂਹ ਵਾਲਾ) ਫ਼ਾਜ਼ਿਲਕਾ ਦਾ ਪਿੰਡ ਹੈ। ਇਸਦੀ ਫ਼ਾਜ਼ਿਲਕਾ ਤੋਂ ਦੂਰੀ 9 ਕਿਲੋਮੀਟਰ ਹੈ। ਇਹ ਫਿਰੋਜ਼ਪੁਰ ਬਾਈਪਾਸ ਉੱਤੇ ਪੇਂਦਾ ਹੈ ਅਤੇ ਮੁੱਖ ਸੜਕ ਤੋਂ ਡੇਢ ਕਿਲੋਮੀਟਰ ਅੰਦਰ ਨੂੰ ਪੇਂਦਾ ਵਾਸੀਆਂ ਹੋਇਆ ਹੈ। ਪਿੰਡ ਵਿੱਚ ਸੋਲਰ ਲਾਈਟਾਂ ਵੀ ਲੱਗਿਆ ਹੋਇਆ ਹਨ। ਪਿੰਡ ਦੀ ਬਿਹਤਰੀ ਵਾਸਤੇ ਕੰਮ ਕਰਨ ਵਾਲੀ ਸ਼ਹੀਦ ਊਧਮ ਸਿੰਘ ਨੌਜਵਾਨ ਸਭਾ ਬਣਾਈ ਗਈ ਹੈ। ਪਿੰਡ ਤੋਂ ਅਰਨੀਵਾਲਾ 30 ਕਿਲੋਮੀਟਰ ਅਤੇ ਜਲਾਲਾਬਾਦ 28 ਕਿਲੋਮੀਟਰ ਦੀ ਦੂਰੀ ਉੱਤੇ ਹੈ।[2]

ਸ਼ਾਮਾ ਖਾਨ ਕਾ
ਪਿੰਡ
ਦੇਸ਼ ਭਾਰਤ
ਰਾਜ ਪੰਜਾਬ
ਜ਼ਿਲ੍ਹਾਫ਼ਾਜ਼ਿਲਕਾ
ਭਾਸ਼ਾਵਾਂ
 • ਸਰਕਾਰੀ ਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਟਾਈਮ)
ਵੈੱਬਸਾਈਟ[1]

ਇਤਿਹਾਸ ਸੋਧੋ

ਇਹ ਪਿੰਡ ਦੇਸ਼ ਦੀ ਵੰਡ ਵਾਲੇ ਵਰ੍ਹਿਆਂ ਵਿੱਚ ਮੁਸਲਮਾਨ ਬਹਿਕ ਖਾਨ ਬੋਦਲਾ ਦੀ ਬੇਟੀ ਸ਼ਾਮੋਂ ਖਾਨ ਦੇ ਨਾਂ ਉਤੇ ਵਸਿਆ ਸੀ। ਸਰਕਾਰੀ ਰਿਕਾਰਡ ਵਿੱਚ ਪਿੰਡ ਦਾ ਨਾਮ ਸ਼ਾਮਾ ਖਾਨ ਕਾ ਦਰਜ ਹੈ। ਸਾਲ 1990 ਤੱਕ ਇਹ ਵੱਡਾ ਪਿੰਡ ਸੀ। ਬਾਅਦ ਵਿੱਚੋਂ ਇਸ ਵਿੱਚੋਂ ੲਿੱਕ ਹੋਰ ਪਿੰਡ ਬਾਘੇ ਵਾਲਾ ਬਣ ਗਿਆ।

ਪਿੰਡ ਵਿੱਚ ਸਹਿਕਾਰੀ ਇਮਾਰਤਾਂ ਸੋਧੋ

ਪਿੰਡ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ, ਕਮਿੳੂਨਿਟੀ ਹਾਲ, ਡਿਸਪੈਂਸਰੀ ਅਤੇ ਪੰਚਾਇਤ ਘਰ ਹੈ।

ਹਵਾਲੇ ਸੋਧੋ

  1. {{cite web}}: Empty citation (help)
  2. ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ (24 ਫਰਬਰੀ 2016). "ਸ਼ਾਮੋਂ ਖਾਨ ਦੇ ਨਾਂ 'ਤੇ ਵਸਿਆ ਪਿੰਡ ਸ਼ਾਮਾ ਖਾਨ ਕਾ". ਪੰਜਾਬੀ ਟ੍ਰਿਬਿਊਨ. Retrieved 20 ਮਾਰਚ 2016. {{cite web}}: Check date values in: |date= (help)